Badshah feat. Karan Aujla & Hiten - God Damn paroles de chanson

paroles de chanson God Damn - Badshah



ਓਏ-ਓਏ-ਓਏ-ਓਏ
ਓਏ-ਓਏ-ਓਏ-ਓਏ
ਛੱਡਦੀ ਭਾਫ਼ ਜਿਵੇਂ sauna, ਨਖ਼ਰੋ
ਦੱਸਦੇ ਕੀ ਚਾਹੀਦਾ, ਦਿਵਾਉਨਾ, ਨਖ਼ਰੋ
ਪੈਲੀਆਂ 'ਚ ਯਾਰਾ ਬੜੇ ਕੰਡੇ ਕੱਢੇ
ਇਹ ਨਾ ਸੋਚੀਂ ਨੀ ਮੈਂ ਕੱਲਾ ਗਾਉਣਾ, ਨਖ਼ਰੋ
ਨਖ਼ਰੇ ਨਵਾਬੀ, ਕੁੜੀ ਸ਼ਾਹੀ ਲਗਦੀ
ਯਾਰ ਤੇਰਾ sick, ਤੂੰ ਦਵਾਈ ਲਗਦੀ
ਪਾਇਆ ਹੋਵੇ ਕੁਛ ਵੀ, ਤਬਾਹੀ ਲਗਦੀ
Saturday Dubai ਦੇ trip
ਹਾਏ, ਇੱਕ ਤੇਰਾ ਨਖ਼ਰਾ, ਨੀ ਇੱਕ ਤੇਰੀ drip
Jordan ਪੈਰਾਂ ਵਿੱਚੋਂ, ਕਰਦੀ ਨਾ trip
ਹੱਥ ਵਿੱਚ ਫ਼ੜਿਆ ਨੀ cup ਲਾਲ ਰੰਗ ਦਾ
ਸੁਖ ਨਾਲ਼ ਹੌਲ਼ੀ-ਹੌਲ਼ੀ ਕਰਦੀ sip (okay)
Super skinny jeans
Over-sized hoodie
ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ
AP ਗੁੱਟ 'ਤੇ, ਦੇਖਦੀ ਨਾ time
ਹੌਲ਼ੀ-ਹੌਲ਼ੀ ਨੱਚੇ, god damn
ਹਾਏ, ਮੱਥੇ ਉੱਤੇ ਬਿੰਦੀ
ਨੀ ਉਹ ਦਰਸ਼ਣ ਦਿੰਦੀ ਨਹੀਓਂ
ਦੂਰੋਂ ਦੇਖੇ ਬਾਰੀਆਂ ਵਿੱਚੋਂ
ਕਰਦੀ ਸਵਾਰੀਆਂ ਨੀ, ਚੜ੍ਹਦੀ ਚੁਬਾਰੇ
ਪੌੜੀ ਉਤਰੇ Ferrari'an ਵਿੱਚੋਂ
ਹਾਏ, "ਨਖ਼ਰੇ ਦਿਖਾਉਂਦੀ," ਮੈਂ ਕਿਹਾ, "ਕਿੰਨੇ, ਨਖ਼ਰੋ?"
"ਐਦਾਂ ਨਾ ਕਰੋ," ਕਹਿੰਦੀ, "ਓਦਾਂ ਨਾ ਕਰੋ"
ਆਕੜ ਦਿਖਾਉਣ ਵਿੱਚ ਯਾਰ ਵੀ pro
ਮੈਨੂੰ ਲਗਦੀ Spain ਤੋਂ, ਤੇ ਸੁਣੇ Afro
ਓਏ, ਤਿਖਾ ਨੱਕ ਇਹਦਾ, ਜਬਾਨ ਇਹਦੀ ਛੁਰੀ
ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ
ਕਾਲ਼ਾ ਸੂਟ ਪਾਇਆ, ਬਾਹਲ਼ੀ ਲਗਦੀ ਕੈਮ
ਹੌਲ਼ੀ-ਹੌਲ਼ੀ ਨੱਚੇ, god damn (okay)
ਨਸ਼ੇ ਦੀ ਨਹੀਂ ਲੋੜ, ਚੜ੍ਹੀ ਜਾਂਦੀ ਲੋਰ
ਅੱਖਾਂ ਵਿੱਚ vodka ਮਿਲਾ ਕੇ ਰੱਖੀਆਂ
ਖਾਣ ਨੂੰ ਪੈਂਦੀ, ਕੁੜੀ ਦਿੱਲੀ ਵਿੱਚ ਰਹਿੰਦੀ
ਉਹਦੀ ਸਾਰੀਆਂ friend'an ਜੱਟੀਆਂ
ਇੱਕ ਵਾਰੀ ਦੱਸਦੇ ਤੂੰ ਮੰਗਦੀ ਕੀ
I can make it snow, baby, ਕਰ ਲੈ ਤੂੰ ski
ਕਲਾਕਾਰ ਜਿਹੜੇ ਤੇਰੇ ਪਿੱਛੇ
ਉਹਨਾਂ ਤੋਂ afford ਨਹੀਂ ਹੋਣੀ ਮਿੱਤਰਾਂ ਦੇ feature ਦੀ fee
Super skinny jeans
Over-sized hoodie
ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ
AP ਗੁੱਟ 'ਤੇ, ਦੇਖਦੀ ਨਾ time
ਓ, ਮੈਂ ਕਿਹਾ ਹੌਲ਼ੀ-ਹੌਲ਼ੀ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ...
ਓ, ਫੜਿਆ ਜੇ ਹੱਥ ਤੇਰਾ, ਛੱਡੂੰ ਨਾ grip
ਵੇਖੀਂ ਕਿੱਦਾਂ game ਅਸੀਂ ਕਰਦੇ flip
ਬਾਦਸ਼ੇ ਦਾ ਗਾਣਾ ਲਾ ਕੇ ਰੱਖਦੀ repeat 'ਤੇ
ਔਜਲੇ ਦਾ ਗਾਣਾ ਕੁੜੀ ਕਰੇ ਨਾ skip
Super skinny jeans
Over-sized hoodie (over-sized hoodie)
ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ (ਕੁੜੀ)
AP ਗੁੱਟ 'ਤੇ, ਦੇਖਦੀ ਨਾ time (ਕੁੜੀ ਬੜੀ ਕੈਮ)
It's your boy, Badshah
Let's go
ਓਏ-ਓਏ-ਓਏ-ਓਏ
ਔਜਲਾ ਨੀ, ਔਜਲਾ
ਓਏ-ਓਏ-ਓਏ-ਓਏ
God damn



Writer(s): Aditya Prateek Singh, Jaskaran Singh Aujla



Attention! N'hésitez pas à laisser des commentaires.