Diljit Dosanjh - Kylie & Kareena paroles de chanson

paroles de chanson Kylie & Kareena - Diljit Dosanjh



ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior
ਛੱਡ ਦੇ designer, ਤੈਨੂੰ ਕਾਲੀ hoodie ਜੱਚਦੀ
ਦੇਖੇ ਜੋ ਤੈਨੂੰ ਉਹਦੀ ਨਿਗਾਹ ਨਹੀਓ ਹਟਦੀ
ਹਾਣ ਦੇ, ਹਾਣ ਦੇ, ਨੀ ਪੱਟਤੇ ਮੁੰਡੇ, ਹਾਣ ਦੇ
ਜਾਣ ਦੇ, ਜਾਣ ਦੇ, ਨੀ ਸਾਰੇ ਤੈਨੂੰ ਜਾਣ ਦੇ
ਤੇਰੇ ਪੈਰਾਂ ਵਿੱਚ ਰੋਲਦਾ ਮੈਂ ਪੈਸਾ
ਆਜਾ ਮੇਰੇ ਕੋਲ, ਪੂਰੀ, baby, ਐਸ਼
ਸ਼ੇਖਾਂ ਨਾਲੋਂ ਵੱਧ ਮੇਰੇ ਕੋਲੇ cash
ਲੱਭਣਾ ਨਹੀਂ ਮੁੰਡਾ ਤੈਨੂੰ ਮੇਰੇ ਜੈਸਾ
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior
ਕਹਿੰਦੀ, "ਆ ਕੇ ਮੇਰੇ ਨੇੜੇ ਬਹਿ ਜਾ, please"
She don't get it when I tell her 'bout my dreams
ਮੇਰੀ ਗੱਲ ਦਾ ਤੂੰ ਕਰ ਲੈ ਯਕੀਨ
ਛੱਡ ਦੁਨੀਆ, ਤੂੰ ਇੱਕ ਮੇਰੀ queen
"ਹਾਂ," ਕਰ ਮੈਨੂੰ, ਤੈਨੂੰ ਪੁੱਛਦਾ Dosanjh
ਜੋੜੀ ਹੈ ਸਾਡੀ ਜਿਵੇਂ ਹੀਰ ਨਾਲ ਰਾਂਝਾ
ਦੂਰ ਤਾ ਰਹਿ ਕੇ ਪਲ ਕਟਿਆ ਨਹੀਂ ਜਾਂਦਾ
ਤੇਰੇ ਨਾ' ਮੇਰੀ ਦਿਲਾਂ ਵਾਲੀ ਸਾਂਝ
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਲੋੜ
Match your ਚੁੰਨੀ with a Christian Dior



Writer(s): Herman Atwal



Attention! N'hésitez pas à laisser des commentaires.