Diljit Dosanjh - Patiala Peg paroles de chanson

paroles de chanson Patiala Peg - Diljit Dosanjh




ਤੂੰ ਤੇ ਆਖਿਆ ਭੁੱਲ ਗਿਆ ਹੁਣ
ਤੂੰ ਤੇ ਆਖਿਆ ਭੁੱਲ ਗਿਆ ਹੁਣ
ਹੋਰ ਕਿੱਸੇ ਤੇ ਡੁੱਲ ਦੇਇ ਗਨ
ਹੋਰ ਕਿੱਸੇ ਤੇ ਡੁੱਲ ਦੇਇ ਗਨ
ਤੂੰ ਤੇ ਆਖਿਆ ਭੁੱਲ ਗਿਆ ਹੌਣਾ
ਹੋਰ ਕਿਸੇ ਤੇ ਡੁੱਲ ਦੇਇ ਹੁਣ
ਇੱਦਾ ਨੀ ਸੁਖਾਲਾ ਛਾਡਿ ਦਾ
ਪਟਿਆਲਾ peg ਲਾ ਛੜਦੀ ਦਾ
ਪਟਿਆਲਾ peg ਲਾ ਚੜ੍ਹੀ ਦਾ
ਪਟਿਆਲਾ peg ਲਾ ਚੜ੍ਹੀ ਦਾ
table ਉਤੇ ਬਾਜ ਧਾਰ ਕੇ
ਯਾਰ ਬੈਲੀ ਸਬ ਕੱਠੇ ਕਰ ਕੇ
table ਉਤੇ ਬਾਜ ਧਾਰ ਕੇ
ਯਾਰ ਬੈਲੀ ਸਬ ਕੱਠੇ ਕਰ ਕੇ
ਉਹ ਦਿਲ ਦਾ ਗੁਬਾਰ ਕਾਢਿ ਦਾ
ਹਾਂ, ਨੀ ਗਾਣਾ ਗੁਨਾ ਗਏ ਛਾਡਿ ਦਾ
ਪਟਿਆਲਾ peg ਲਾ ਚੜ੍ਹੀ ਦਾ
ਪਟਿਆਲਾ peg ਲਾ ਚੜ੍ਹੀ ਦਾ
ਬੜੀ ਬਰਸੀ ਖ਼ਤਾਂ ਗਿਆ ਸੀ
ਖਤ ਲਾਇ ਐਬ ਚੁਰਾਸੀ
ਬੜੀ ਬਰਸੀ ਖ਼ਤਾਂ ਗਿਆ ਸੀ
ਖਤ ਲਾਇ ਐਬ ਚੁਰਾਸੀ
ਲਾਇ ਹੋਰ peg ਪਾ ਦੇ ਸੋਹਣਿਆਂ
ਲਾਇ ਹੋਰ peg ਪਾ ਦੇ ਸੋਹਣਿਆਂ
ਅੱਜ ਟੁੱਟਣ ਨੀ ਦੇਣੀ glass
ਲਾਇ ਹੋਰ peg ਪਾ ਦੇ ਸੋਹਣਿਆਂ
ਅੱਜ ਟੁੱਟਣ ਨੀ ਦੇਣੀ glass
ਜੱਟ ਤਾਂ ਜੀਉਂਦਾ ਸੱਤ ਖਾ ਕੇ
ਨੀ ਤੂੰ ਕਿ ਖੱਟ ਲਿਆ ਯਾਰ ਭੁਲਾ ਕੇ
ਜੱਟ ਤਾਂ ਜੀਉਂਦਾ ਸੱਤ ਖਾ ਕੇ
ਨੀ ਤੂੰ ਕਿ ਖੱਟ ਲਿਆ ਯਾਰ ਭੁਲਾ ਕੇ
ਉਹ ਛੱਡ ਦਿੱਤਾ ਫ਼ੁਆਦਾ ਨੱਡੀ ਦਾ
ਹਾਂ, ਬਲੀਜੀਤੇ ਘਾਮ ਖਾ ਛੱਡੀ ਦਾ
ਪਟਿਆਲਾ peg ਲਾ ਚੜ੍ਹੀ ਦਾ
ਪਟਿਆਲਾ peg ਲਾ ਚੜ੍ਹੀ ਦਾ
ਪਟਿਆਲਾ peg ਲਾ ਚੜ੍ਹੀ ਦਾ
ਪਟਿਆਲਾ peg ਲਾ ਚੜ੍ਹੀ ਦਾ



Writer(s): NICK DHAMMU, VEET BALJIT


Attention! N'hésitez pas à laisser des commentaires.