Gippy Grewal - Shoe paroles de chanson

paroles de chanson Shoe - Gippy Grewal




Watching my, watching my body move
Watching my body move
Watching my, watching my body move (Mad Mix)
ਨੀ ਵੱਡੇ ਜਿੰਨੇ ਵੈਲੀ, ਬਿੱਲੋ, ਰੱਖਾਂ ਸਾਰੇ shoe 'ਤੇ
ਨੀ ਮਿੱਤਰਾਂ ਦੀ gang ਬੈਠੀ ਮਿਲੂ ਤੈਨੂੰ ਖੂਹ 'ਤੇ
ਨੀ ਜਿਹੋ ਜਿਹੇ ਆਂ back 'ਤੇ, ਨੀ ਓਹੋ ਜਿਹੇ ਆਂ ਮੂੰਹ 'ਤੇ
ਨੀ ਅੱਧੇ ਕੁ ਤਾਂ ਸੋਫ਼ੀ, ਬਿੱਲੋ, ਅੱਧੇ ਕੁ ਆਂ ਚੂਹ 'ਤੇ
ਨੀ ਐਵੇਂ ਥੋੜ੍ਹੀ ਮਾਰਦਾ face 'ਤੇ glow
ਫ਼ਿਕਰਾਂ ਨੂੰ ਕਰੀ ਰੱਖਾਂ ਹਵਾ 'ਚ blow
Rhyme ਤੇ crime, ਦੋਵੇਂ ਬਿਨਾਂ ਸੋਚੇ ਕਰਾਂ
ਡਿੱਗਣ ਨਾ ਦੇਵਾਂ ਤਾਂ ਵੀ ਗੀਤਾਂ ਦਾ flow
ਨੀ note ਲੱਗੇ ਦਿੱਖਦੇ ਆ, ਥੱਲੇ ਜਿਹੜੀ car 'ਤੇ
ਨੀ ਪੂਰਾ ਜ਼ੋਰ ਲਾਇਆ ਹੋਇਐ ਵੈਰੀਆਂ ਨੇ ਖ਼ਾਰ 'ਤੇ
ਨੀ ਮੈਂ ਤੇ ਮੇਰਾ ਅਸਲਾ ਹੀ ਜਾਈਏ ਦੋਵੇਂ ਮਾਰ 'ਤੇ
ਨੀ ਖ਼ੌਰੇ ਕਿਹੜੀ ਗੱਲੋਂ ਦੱਸ ਦੁਨੀਆਂ ਏਂ ਸੜ੍ਹਦੀ
ਤਰੱਕੀ ਆਲ਼ੀ ਨੁੱਕਰੀ speed ਦੇਖ ਫੜ੍ਹਦੀ
ਨੀ ਕਈਆਂ ਦੇ ਚੜ੍ਹਾਈ ਸਾਡੀ ਸੱਪ ਬਣ ਲੜਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਤਰੱਕੀ ਆਲ਼ੀ ਨੁੱਕਰੀ speed ਦੇਖ ਫੜ੍ਹਦੀ
ਨੀ ਕਈਆਂ ਦੇ ਚੜ੍ਹਾਈ ਸਾਡੀ ਸੱਪ ਬਣ ਲੜਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਨੀ ਦਿਲ ਵਿੱਚ ਹੈ ਨਹੀਂ ਜਵਾਂ ਕਿਸੇ ਦਾ ਵੀ fear
ਨੀ ਕੰਮ ਰੱਖਾਂ ਧੁੰਧਲੇ ਤੇ vision clear
ਮਾਲਿਕ ਬੈਠਾ, ਕੁੜੇ, chauffer ਦੀ seat 'ਤੇ
ਨੀ ਤੋਰੀ ਜਾਂਦਾ ਗੱਡੀ, ਓਹਦੇ ਹੱਥ 'ਚ steer
ਲੰਘਾਉਣੀ ਓਹਨੇ ਗੱਡੀ ਖ਼ੌਰੇ ਕਿਹੜੇ-ਕਿਹੜੇ ਮੋੜ ਤੋਂ
ਪਿੰਡਾਂ ਦੀਆਂ ਗਲ਼ੀਆਂ ਜਾਂ ਉੱਚੇ Billboard ਤੋਂ
Show'ਆਂ ਦੀਆਂ line'ਆਂ 'ਚੋਂ ਜਾਂ ਖ਼ਾਲੀ ਕਿਸੇ road ਤੋਂ
ਤੁਰ ਜਾਂਗੇ, ਗਿਆ ਬੁਲਾਵਾ ਜਦੋਂ God ਤੋਂ
ਹੋ, ਓਦਾਂ ਪੂਰੀ hustle ਚੱਲੇ, ਬਿੱਲੋ, ਠੋਕ ਕੇ
ਨੀ ਤਾਂਹੀਓਂ ਜੱਟ ਅੱਜ ਵੀ ਬੈਠਾ ਦੇਖ top 'ਤੇ
ਹੋ, ਜ਼ਿੰਦਗੀ ਜਿਉਂਦਾ ਨਹੀਓਂ Gippy ਫ਼ੋਕੀ hope 'ਤੇ
ਗੱਲ JP ਲਿੱਖਦਾ ਚੜ੍ਹਦੀ ਤੋਂ ਚੜ੍ਹਦੀ
ਤਰੱਕੀ ਆਲ਼ੀ ਨੁੱਕਰੀ speed ਦੇਖ ਫੜ੍ਹਦੀ
ਨੀ ਕਈਆਂ ਦੇ ਚੜ੍ਹਾਈ ਸਾਡੀ ਸੱਪ ਬਣ ਲੜਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਤਰੱਕੀ ਆਲ਼ੀ ਨੁੱਕਰੀ speed ਦੇਖ ਫੜ੍ਹਦੀ
ਨੀ ਕਈਆਂ ਦੇ ਚੜ੍ਹਾਈ ਸਾਡੀ ਸੱਪ ਬਣ ਲੜਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
ਨੀ ਬਾਬੇ ਨੇ ਚਲਾਈ ਹਵਾ, ਗੁੱਡੀ ਦੇਖ ਚੜ੍ਹਦੀ
Watching my, watching my body move
Watching my body move
Watching my, watching my body move



Writer(s): Inconnu Compositeur Auteur, Jatin Sharma


Attention! N'hésitez pas à laisser des commentaires.