Jassi Gill - Laden paroles de chanson

paroles de chanson Laden - Jassi Gill




ਜਿਹੜਾ ਬੰਬ ਸੁੱਟ ਮਾਰ ਦੂਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜੇ ਨੂੰ ਹੀ ਚੱਕ ਲੂ
ਤੇਰਾ ਭਾਈ ਆ, crane ਤਾਂ ਨਹੀਂ
ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ
ਠੋਕ ਦੂੰਗਾ ਸਾਲਾ, ਜਿਹੜਾ ਤਿੰਨ-ਪੰਜ ਕਹੂਗਾ
ਜਿਹੜੀ ਮਾਰ-ਮਾਰ, ਮਾਰ-ਮਾਰ, ਮਾਰ-ਮਾਰ
ਜਿਹੜੀ ਮਾਰ-ਮਾਰ ਲਾਸ਼ਾਂ ਪਾ ਦੂ, ਬੱਲੀਏ
ਤੇਰੀ ਬੇਬੇ ਆ, ਕੋਈ chain ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜੇ ਨੂੰ ਹੀ ਚੱਕ ਲੂ
ਤੇਰਾ ਭਾਈ ਆ, crane ਤਾਂ ਨਹੀਂ, ਓਏ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਢਿੱਲੀ ਚੂਲ ਵਿੱਚ, ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਚੂਲ ਵਿੱਚ, ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਬਸ ਇੱਕ ਵਾਰੀ ਨਾਮ ਉਹਦਾ ਦੱਸ ਦੀ
ਮੇਰਾ ਸਾਲਾ ਕੋਈ main ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜੇ ਨੂੰ ਹੀ ਚੱਕ ਲੂ
ਤੇਰਾ ਭਾਈ ਆ, crane ਤਾਂ ਨਹੀਂ, ਓਏ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਤੇਰੇ ਪਿੰਡ ਦੀ ਮੁੰਡੀਰ ਤਾਹੀਓਂ ਖਾਂਦੀ ਸਾਲੀ ਖਾਰ ਨੀ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਓ, ਪਿੰਡ ਦੀ ਮੁੰਡੀਰ ਸਾਲੀ ਖਾਂਦੀ ਤਾਹੀਓਂ ਖਾਰ ਨੀ
ਓ, ਜਿਹਦਾ ਥੋੜ੍ਹੇ ਦਿਣ ਪਹਿਲਾਂ time ਚੱਕਿਆ
ਕਿਤੇ ਆਉਂਦਾ ਉਹ again ਤਾਂ ਨਹੀਂ?
ਜਿਹੜਾ ਬੰਬ ਸੁੱਟ ਮਾਰ ਦੂਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜੇ ਨੂੰ ਹੀ ਚੱਕ ਲੂ
ਤੇਰਾ ਭਾਈ ਆ, crane ਤਾਂ ਨਹੀਂ, ਓਏ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਬਿੱਲੋ, ਜੱਟ ਨਾਲ ਯਾਰੀ ਲਾ ਕੇ, ਮੁੱਖ ਜਿਹਾ ਨਾ ਫੇਰ ਜੀ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਜੱਟ ਨਾਲ ਯਾਰੀ ਲਾ ਕੇ, ਮੁੱਖ ਜਿਹਾ ਨਾ ਫੇਰ ਜੀ
Happy Raikoti, ਡਰ ਲੱਗਦਾ
ਬਾਗੂ ਹੰਝੂਆਂ ਦੀ rain ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜੇ ਨੂੰ ਹੀ ਚੱਕ ਲੂ
ਤੇਰਾ ਭਾਈ ਆ, crane ਤਾਂ ਨਹੀਂ, ਓਏ



Writer(s): HAPPY RAIKOTI, GUPZ SEHRA



Attention! N'hésitez pas à laisser des commentaires.