paroles de chanson




ਅਸੀਂ ਕਿਸੇ ਦੀ ਚਾਪਲੂਸੀ ਨਾ ਇੱਥੇ ਕਦੇ ਕੀਤੀ ਨਾ ਕਦੇ ਕਰੂ
ਰਾਵਾਲਾ ਸਾਡਾ ਕਿਸੇ ਨੂੰ ਅਸੀਂ ਇਹ ਨੀ ਕਹਿੰਦੇ ਕਿ ਤੂੰ ਮਾੜਾ
ਸਾਡੀ ਸਿਰਫ ਲੜਾਈ ਇਸ ਚੀਜ਼ ਦੀ ਵੀ ਅਸੀਂ ਗਲਤ ਨੀ
ਜੇ ਕੋਈ ਸਾਨੂੰ ਸਾਲਾ ਗਲਤ ਬੋਲੂਗਾ ਦੱਸਾਂਗੇ ਵੀ ਤੈਨੂੰ ਤਰਬਹਿਮ ਕੱਢਾਂਗੇ
Yo, Lethal, Paper Boy
ਮੈਨੇ ਬਾਟੇ ਅਖ਼ਬਾਰ ਸਾਰੇ ਕਹਿੰਦੇ ਮੁੱਝੇ Paper Boy
You motherfucker don't call me a Paper Boy
ਛੋਟਾ ਵੱਡਾ ਚਾਹੇ ਜੋ ਵੀ ਸਾਰੇ ਕੰਮ ਮੈਂ ਕੀਤੇ
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ Paper Boy
Paper Boy, Paper Boy
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ
ਹਾਂ ਮੈਂ ਸ਼ੁਰੂ ਤੋਂ ਹੀ ਪਹਿਲਾਂ ਨੀ ਮੈਂ hustle up ਕਰਦਾ
Body ਮੁੱਝੇ ਚੌੜੀ ਕਰਨੀ muscle up ਕਰਦਾ
ਮੇਰਾ ਬਾਪੂ ਮੇਰਾ ਮੇਰੇ ਲਈ ਦੁਨੀਆਂ ਤੋਂ ਲੜਦਾ
ਤੇਰੇ ਬਿਨ ਮੇਰਾ ਹੁਣ ਬਿੱਲੋ ਨਹੀਂ ਹੋ ਸਕਦਾ
ਲਿਖਣਾ ਉਦੋਂ ਸਿੱਖਾ ਨੀ ਕਲਮ ਮੈਂਨੇ ਚੱਕੀ ਜਦ
ਜੋ ਵੀ ਆਵੇ ਆਲੇ ਤੇੜੇ ਸਾਰੇ ਨੂੰ ਹੀ ਨੱਪੀ ਚੱਲੇ
ਰੱਬ ਨੇ ਲਿਖਾ ਤੈਨੂੰ ਮੇਰੇ ਜ਼ਿੰਦਗੀ ਆਉਣ ਲਈ
ਧੰਨਵਾਦ ਕਰਾਂ ਤੇਰਾ baby you my lucky girl
Baby you my lucky girl ਧੰਨਵਾਦ ਕਰਾਂ ਤੇਰਾ
You know what I mean ਜਿਹੜੀ ਗੱਲ ਮੈਂ ਹਾਂ ਕਰਦਾ
You know what I mean ਨਾ ਮੇਰਾ ਤੇਰੇ ਬਿਨ ਸਕਦਾ
You know what I mean ਮੇਰੇ ਤੇ ਮਾਂ ਪਿਓ ਦਾ ਹੱਥ ਆਲੇ
ਦੇਖ ਤੇਰਾ ਜੱਟ ਬਿੱਲੋ ਕਿਸੇ ਤੋਂ ਵੀ ਡਰਦਾ ਨੀ
ਮੈਨੇ ਬਾਟੇ ਅਖ਼ਬਾਰ ਸਾਰੇ ਕਹਿੰਦੇ ਮੁੱਝੇ Paper Boy
You motherfucker don't call me a Paper Boy
ਛੋਟਾ ਵੱਡਾ ਚਾਹੇ ਜੋ ਵੀ ਸਾਰੇ ਕੰਮ ਮੈਂ ਕੀਤੇ
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ Paper Boy
Paper Boy, Paper Boy
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ
Paper Boy, Paper Boy
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ
ਕੋਈ ਮੂੰਹ ਤੇ ਬਣਤੇ ਯਾਰ ਜਿਹੜੇ ਖਾਂਦੇ ਮੈਂ ਤੋਂ ਖਾਰ
ਇੱਥੇ ਸੋਹਣੀਆਂ ਨੀ ਸ਼ਕਲਾਂ ਦਾ ਬੜਾ ਵਪਾਰ
ਜਦੋਂ ਵਾਰੀ ਮੇਰੀ ਆਊ ਨੀ ਮੈਂ ਆਪੇ ਅੱਗੇ ਜਾਊਗਾ
ਹੌਲੀ ਹੌਲੀ ਇੱਦਾਂ ਨੀ ਮੈਂ ਦੁਨੀਆਂ ਤੇ ਛਾਊਗਾ
ਕੱਲੇ ਕੋਲ ਮੇਰੇ ਕੁਛ ਨੀ ਅੱਗੇ ਹੋਊ ਵੱਡੀ ਕਾਰ
ਇੱਕ ਸੋਹਣੀ ਜਿਹੀ ਨਾਰ ਮੇਰਾ ਤੂੰ ਹੀ ਪਹਿਲਾ ਪਿਆਰ
ਤੂੰ ਕਹਿੰਦੀ ਮੈਨੂੰ ਇੰਨੀ ਛੇਤੀ ਹਾਰਨਾ ਨੀ Lethal
ਤੇਰਾ ਇੱਥੇ ਜੱਟਾ ਕੀਨੇ ਕੀ ਬਿਗਾੜਨਾ Lethal
ਰੱਖੀ ਸਾਂਭ ਕੇ ਕਦਮ ਇੱਥੇ ਸੱਪ ਕਈ ਬੈਠੇ
ਮੈਨੂੰ ਤੇਰੇ ਨਾਲ ਜੱਟਣਾ ਵਿਹਾਰਨਾ Lethal
ਹਾਲੇ ਨਾਮ ਮੇਰਾ ਛੋਟਾ ਵੱਡਾ ਕਰਕੇ ਹੀ ਜਾਣਾ
ਜਦੋਂ ਮੌਤ ਆਊ ਉੱਥੇ ਕਦੇ ਲਾਈ ਨਾ ਬਹਾਨਾ
ਮੇਰੀ ਲੋਕਾਂ ਨਾਲ ਜਿਆਦਾ ਇੱਥੇ ਬਣਦੀ ਨੀ ਕੁੜੇ
ਤਾਹੀ ਸਿੱਖਿਆ ਨੀ ਇੱਥੇ ਕਦੇ ਮੰਗ ਕੇ ਨੀ ਖਾਣਾ
ਮੈਨੇ ਬਾਟੇ ਅਖ਼ਬਾਰ ਸਾਰੇ ਕਹਿੰਦੇ ਮੁੱਝੇ Paper Boy
You motherfucker don't call me a Paper Boy
ਛੋਟਾ ਵੱਡਾ ਚਾਹੇ ਜੋ ਵੀ ਸਾਰੇ ਕੰਮ ਮੈਂ ਕੀਤੇ
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ Paper Boy
Paper Boy, Paper Boy
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ
Paper Boy, Paper Boy
ਮੰਗਿਆ ਕਿਸੇ ਤੋਂ ਨੀ ਮੈਂ ਪਹਿਲਾਂ ਸੀਗਾ




Lethal - Paper Boy - Single
Album Paper Boy - Single
date de sortie
13-04-2026

1   Paper Boy



Attention! N'hésitez pas à laisser des commentaires.
Chargement
Chargement