Masood Rana - Heerio Te Makhnon paroles de chanson

paroles de chanson Heerio Te Makhnon - Masood Rana




ਹੋ ਹੀਰ ਉੱਤੇ ਮੱਖਣੋਂ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਦਿਲ ਵਿੱਚ ਵੈਸੋ ਮੇਰੇ ਪਿਆਰ ਦੇ ਭਰੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਤੂਸਾਂ ਮੁੱਖ ਮੋਢੀਆਂ ਹਨੇਰਾ ਜੀਅ ਹੋ ਗਇਆ
ਤੂਸਾਂ ਮੁੱਖ ਮੋਢੀਆਂ ਹਨੇਰਾ ਜੀਅ ਹੋ ਗਇਆ
ਤਕ ਲੀਆਂ ਤੂਸਾਂ ਬੁੱਤ ਬਣ ਕੇ ਖਲੋ ਗਿਆ
ਤਕ ਲੀਆਂ ਤੂਸਾਂ ਬੁੱਤ ਬਣ ਕੇ ਖਲੋ ਗਿਆ
ਹੱਸ ਹੱਸ ਲੁੱਟ ਲੀਆਂ ਤੂਸਾਂ ਮਨ ਮੋਹਣੀਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਰੀਸ ਤੇਰੇ ਹਾਸਿਆਂ ਦੀ ਕਰ ਦੀਆਂ ਕਲੀਆਂ
ਰੀਸ ਤੇਰੇ ਹਾਸਿਆਂ ਦੀ ਕਰ ਦੀਆਂ ਕਲੀਆਂ
ਢੁਰ ਪਈ ਤੂੰ ਕੇ ਬਹਾਰਾਂ ਡਰ ਚਲੀਆਂ
ਢੁਰ ਪਈ ਤੂੰ ਕੇ ਬਹਾਰਾਂ ਡਰ ਚਲੀਆਂ
ਘੜੀ ਪਲ ਰੁਕ ਜਾਓ ਖੰਡ ਦੇਖ ਡੋਲਿਓ
ਹੋ ਹੀਰ ਉੱਤੇ ਮੱਖਣੋ ਬਹੁਤੇ ਸਾਰੇ ਸੋਣਿਓ
ਜਾਨ ਦੇ ਜਾਨ ਦੇ ਸੋਣੇ ਜੇ ਮੁਹਾਰਾ ਮੋੜ ਲੈਣਗੇ
ਜਾਨ ਦੇ ਜਾਨ ਦੇ ਸੋਣੇ ਜੇ ਮੁਹਾਰਾ ਮੋੜ ਲੈਣਗੇ
ਅੱਲ੍ਹਾ ਦੀ ਸੋਂ ਦਿਲ ਦੇ ਨਸੀਬ ਜਾਗ ਪੈਣਗੇ
ਅੱਲ੍ਹਾ ਦੀ ਸੋਂ ਦਿਲ ਦੇ ਨਸੀਬ ਜਾਗ ਪੈਣਗੇ
ਪਿਆਰ ਨਾਲ ਕਿਸੇ ਵੱਲ ਤਾਕ ਦੇਤ ਹੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਦਿਲ ਵਿੱਚ ਵੈਸੋ ਮੇਰੇ ਪਿਆਰ ਦੇ ਭਰੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ
ਹੋ ਹੀਰ ਉੱਤੇ ਮੱਖਣੋਂ ਬਹੁਤੇ ਸਾਰੇ ਸੋਣਿਓ



Writer(s): Hazeen Qadri, G. A. Chishti


Attention! N'hésitez pas à laisser des commentaires.