Ninja - Chor paroles de chanson

paroles de chanson Chor - Ninja

ਤੂੰ ਲੱਗੇ ਮੈਨੂੰ ਚੋਰ ਚੰਨਾ, ਤੂੰ ਗੱਲਾਂ ਕਰੇ ਹੋਰ ਚੰਨਾ

ਦਿਲ ਤੇਰੇ ਲਈ ਸਾਫ਼ ਮੇਰਾ, ਤੇਰੇ ਦਿਲ ਵਿੱਚ ਖੋਰ ਚੰਨਾ
ਮੈਂ ਵੀ ਰੋਣਾ ਤੇ ਤੇਰੀ ਵੀ ਅੱਖੀਆਂ ਚੋਂ ਪਾਣੀ ਵਗਣਾ
ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ

ਤੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ
ਕਿੱਥੇ ਸਮਾਂ ਬਿਤਾਉਨਾ ਏ, ਹਿਸਾਬ ਨਹੀਂ ਦਿੰਦਾ
ਖ਼ਫ਼ਾ ਕਿਹੜੀ ਗੱਲ ਤੋਂ ਐ? ਤੂੰ ਰੁੱਸਿਆ ਕੱਲ੍ਹ ਤੋਂ

ਤੂੰ ਛੱਡਦੇ ਭਾਵੇਂ, ਮੈਂ ਤੈਨੂੰ ਕਿਸੇ ਕੀਮਤ 'ਤੇ ਨਹੀਂ ਛੱਡਣਾ
ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
ਮੇਰੇ ਨਾਲ਼ ਤੇਰੀ ਨਜ਼ਦੀਕੀ ਥੋੜ੍ਹੀ ਜਿਹੀ ਤਾਂ ਹੈ ਨਾ
ਤੇਰੇ ਜਿਸਮ 'ਚ ਮੇਰੀ ਖੁਸਬੂ ਥੋੜ੍ਹੀ ਜਿਹੀ ਤਾਂ ਹੈ ਨਾ
ਵੇ ਸੁਣ Nirmaan ਵੇ, ਤੇਰਾ ਅਹਿਸਾਨ ਵੇ
ਤੂੰ ਅੱਜ ਤਕ ਬਣ ਕੇ ਰਿਹਾ ਮੇਰਾ ਮਹਿਮਾਨ ਵੇ
ਜਿੰਨਾ ਦੁੱਖ ਮਿਲਣਾ ਵੱਖ ਹੋਕੇ, ਦੋ ਹਿੱਸਿਆਂ ਦੇ ਵਿੱਚ ਵੰਡਣਾ
ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ

Attention! N'hésitez pas à laisser des commentaires.