Prabh Deep feat. Hashbass & Archit Anand - Maya paroles de chanson

paroles de chanson Maya - Prabh Deep feat. Hashbass & Archit Anand



ਬੇਹਤਰ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ
ਬੇਹਤਰ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ
ਲੜਾਂ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ, ਹਰ ਦਿਨ
ਵੱਜ ਗਏ ਤਿੰਨ, ਕੰਬਲ ਤੋਂ ਬਾਹਰ ਨਈਂ ਨਿਕਲਿਆ ਮੈਂ
ਆਲਸ ਦਾ ਮਾਰਾ, ਘਰੋਂ ਦੇ ਬਾਹਰ ਨਈਂ ਨਿਕਲਿਆ ਮੈਂ
ਖ਼ਾਲੀ ਸੀ ਜੇਬਾਂ, ਭੁੱਖਾ ਸੀ ਪੇਟ, ਸੁੱਤਾ ਸੀ late
ਤਾਂਵੀ ਕਮਾਇਆ ਮੈਂ ਕੁੱਝ ਨਈਂ, ਖਾਇਆ ਮੈਂ ਕੁੱਝ ਨਈਂ, uh
(Yo) ਮੈਂ ਬੱਦਲ ′ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ
(Yo) ਮੈਂ ਬੱਦਲ 'ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ
ਪੰਜ ਸਾਲ ਹੋ ਗਏ ਮੈਨੂੰ ਸੁਣਦੇ-ਸੁਣਦੇ
ਮੈਂ ਤਾਂ ਬੋਲ-ਬੋਲ ਥੱਕ ਗਿਆ, ਥਮ ਗਿਆ ਦਿਮਾਗ ਮੇਰਾ
ਪਾਇਆ ਘੇਰਾ ਮੈਨੂੰ ਮਾਇਆ ਦੀ ਜਾਲ ਦਾ
ਫ਼ੋਕੀ ਔਕਾਤ ਦਾ, show ′ਤੇ ਨਚਾਉਣ ਦਾ
ਮਿੱਠੀ ਜ਼ੁਬਾਨ ਦਾ, ਕਲਮ ਚਲਾਉਣ ਦਾ, ਰਾਤੀ ਜਗਾਉਣ ਦਾ
Video ਬਣਾਉਣ ਦਾ, deal ਕਰਾਉਣ ਦਾ, ਹੁਣ...
ਥੱਕ ਗਿਆ ਮੈਂ, phone off ਮੇਰਾ
ਘਰਦਿਆਂ ਨਾਲ ਗੱਲਾਂ-ਬਾਤਾਂ, ਗੱਲਾਂ-ਬਾਤਾਂ 'ਚ ਪਤਾ ਚੱਲਿਆ
ਮੈਂ ਕਰ ਰਿਹਾ ਗਾਣੇ record, ਮਾਂ ਦੀ ਤਬੀਅਤ ਖ਼ਰਾਬ
ਮੈਂ ਪੈਸੇ ਕਮਾਵਾਂ, industry ਦੀ ਨੀਅਤ ਖ਼ਰਾਬ
ਆਪਣੇ ਮੈਂ ਸ਼ਹਿਰ 'ਚ ਪੋਲਾ ਸੁਭਾਅ, ਦੂਜੇ ਮੈਂ ਸ਼ਹਿਰ ′ਚ ਬੜਾ ਖੂੰਖਾਰ
ਤੀਜੇ ਮੈਂ ਸ਼ਹਿਰ ′ਚ ਬਣ ਗਿਆ ਲਾਸ਼
ਵੱਜ ਗਏ ਤਿੰਨ, ਕੰਬਲ ਤੋਂ ਬਾਹਰ ਨਈਂ ਨਿਕਲਿਆ ਮੈਂ
ਆਲਸ ਦਾ ਮਾਰਾ, ਘਰੋਂ ਦੇ ਬਾਹਰ ਨਈਂ ਨਿਕਲਿਆ ਮੈਂ
ਖ਼ਾਲੀ ਸੀ ਜੇਬਾਂ, ਭੁੱਖਾ ਸੀ ਪੇਟ, ਸੁੱਤਾ ਸੀ late
ਤਾਂਵੀ ਕਮਾਇਆ ਮੈਂ ਕੁੱਝ ਨਈਂ, ਖਾਇਆ ਮੈਂ ਕੁੱਝ ਨਈਂ, uh
ਵਿਹਲੇ ਬਹਿਣ ਦਾ ਵੇ ਸਮਾਂ ਨਹੀਓਂ ਮੇਰਾ
ਵਿਹਲੇ ਬਹਿਣ ਦਾ ਵੇ ਸਮਾਂ ਨਹੀਓਂ ਮੇਰਾ
ਪੈਸਾ ਕਮਾਉਣ ਦਾ ਗਿਆ ਵੇਲਾ
(ਪੈਸਾ ਕਮਾਉਣ ਦਾ ਗਿਆ ਵੇਲਾ)
ਵਿਹਲੇ ਬਹਿਣ ਦਾ ਵੇ ਸਮਾਂ ਨਹੀਓਂ ਮੇਰਾ
ਵਿਹਲੇ ਬਹਿਣ ਦਾ ਵੇ ਸਮਾਂ ਨਹੀਓਂ ਮੇਰਾ
ਪੈਸਾ ਕਮਾਉਣ ਦਾ ਗਿਆ ਵੇਲਾ
ਮੈਂ ਬੱਦਲ 'ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ
(Yo) ਮੈਂ ਬੱਦਲ ′ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ
ਸੜਦੇ ਸੀ ਪਹਿਲਾਂ, ਹੁਣ ਲੜਦੇ ਨੇ ਮੈਥੋਂ
ਕਿਉਂਕਿ ਬੱਚੇ ਹੋ ਗਏ ਵੱਡੇ
ਸੜਦੇ ਸੀ ਪਹਿਲਾਂ, ਹੁਣ ਲੜਦੇ ਨੇ ਮੈਥੋਂ
ਕਿਉਂਕਿ ਬੱਚੇ ਹੋ ਗਏ ਵੱਡੇ
ਦਿਖਾਵਾ, ਦਿਖਾਵਾ, ਦਿਖਾਵਾ ਕਰਕੇ ਮੈਂ ਮਿਹਨਤ ਨੂੰ ਲਾਤੀ ਅੱਗ
ਫ਼ਲ ਮਿਲੇ ਘੱਟ, ਸੁੱਤੀ ਹੋਈ ਲੱਤ, ਸੱਭ ਰਿਹਾ ਪਚ, ਪਾਈ ਹੋਈ ਖੱਪ
ਸ਼ੀਸ਼ੇ 'ਚ ਵੇਖਾਂ ਮੈਂ ਆਪ ਨੂੰ, ਲਾਇਆ ਨਕਾਬ ਨੂੰ, ਨੀਅਤ ਖ਼ਰਾਬ ਨੂੰ ਕਹਵਾਂ
(Ayy, ayy) ਥਮ ਜਾ, ਥਮ ਜਾ, ਥਮ ਜਾ, ਖੱਪਦਾ, ਕੰਬਦਾ, ਕਮਲਾ
(Yo) ਮੈਂ ਬੱਦਲ ′ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ
(Yo) ਮੈਂ ਬੱਦਲ 'ਤੇ ਆਂ ਬੈਠਾ ਵੇਖਾਂ scene ਨੂੰ
ਉੱਤੇ ਪਰ ਛੱਡਾਂ ਨਾ ਜ਼ਮੀਨ ਨੂੰ
ਲੱਗੇ ਕਾਮਯਾਬੀ ਦੇ ਕਰੀਬ ਤੂੰ
ਰਾਜਾ ਨਈਂ, ਇਸ ਖੇਡੇ ਦਾ ਮੁਨੀਮ ਤੂੰ (yo)
ਬੇਹਤਰ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ
ਬੇਹਤਰ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ
ਲੜਾਂ ਅਪਨੇ ਆਪ ਤੋਂ ਮੈਂ, ਆਪ ਤੋਂ ਮੈਂ, ਹਰ ਦਿਨ



Writer(s): Prabh Deep Singh


Prabh Deep feat. Hashbass & Archit Anand - Maya
Album Maya
date de sortie
13-05-2019

1 Maya



Attention! N'hésitez pas à laisser des commentaires.