Sachin-Jigar feat. Jubin Nautiyal & Divya Kumar - Kamli (From "Hum Do Hamare Do") paroles de chanson

paroles de chanson Kamli (From "Hum Do Hamare Do") - Divya Kumar , Jubin Nautiyal , Sachin-Jigar




ਨੀ ਸਾ ਸਾ ਰੇ, ਮਾ ਗਾ ਮਾ ਰੇ ਨੀ ਸਾ ਸਾ ਰੇ
ਮਾ ਗਾ ਮਾ ਰੇ ਗਾ ਨੀ ਸਾ ਸਾ ਰੇ, ਪਾ ਮਾ ਗਾ ਰੇ ਗਾ ਨੀ ਸਾ ਨੀ
ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਨੀ ਸਾ ਸਾ ਰੇ, ਮਾ ਗਾ ਮਾ ਰੇ ਨੀ ਸਾ ਨੀ
ਹੋ, ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਵੇ ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਰੂਹਦਾਰੀਆਂ ਹੈਂ ਐਸੀ...
ਰੂਹਦਾਰੀਆਂ ਹੈਂ ਐਸੀ, ਹੋਵੇਂ ਨਾ ਬਯਾਂ
ਲੱਗੀਆਂ ਟੂਟੇਂ, ਨਾ ਹੀ ਛੁੱਟੇ ਯੇ ਜਹਾਂ
ਵੇ ਮੈਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਵੇ ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਨੀ ਸਾ ਸਾ ਰੇ, ਮਾ ਗਾ ਮਾ ਰੇ ਨੀ ਸਾ ਸਾ ਰੇ
ਮਾ ਗਾ ਮਾ ਰੇ ਗਾ ਨੀ ਸਾ ਸਾ ਰੇ, ਪਾ ਮਾ ਗਾ ਰੇ ਗਾ ਨੀ ਸਾ ਨੀ
ਬੇਸਬਰੀ ਹੈ, ਬੇਖ਼ਬਰੀ ਹੈ
ਇਸ਼ਕ ਦੀ ਮਰਜ਼ੀ ਵੀ ਕਿਆ ਮਰਜ਼ੀ ਹੈ
ਹਰ ਪਲ ਸਦਕੇ ਤੁਝ ਪੇ ਜਾਊਂ
ਦੀਦ ਤੇਰੀ ਕੀ ਦੀ ਅਰਜ਼ੀ ਹੈ
ਢੋਲਾ ਵੇ, ਜੋਗਨ ਮੈਂ ਤੇਰੀ ਹੋ ਗਈ
ਤੇਰੀ ਹੀ ਧੁਨ ਮੇਂ ਹਾਏ, ਮੈਂ ਤਾਂ ਖੋ ਗਈ
ਤੇਰੇ ਦੇ ਉੱਤੇ ਵੇ ਮੈਂ ਤਾਂ...
ਤੇਰੇ ਦੇ ਉੱਤੇ ਮੈਂ ਤਾਂ ਡੁੱਲ੍ਹ ਗਈਆਂ
ਜੱਗਹਸਾਈ ਮੈਂ ਤਾਂ ਭੁੱਲ ਗਈਆਂ
ਵੇ ਮੈਂ ਕਮਲੀ, ਕਮਲੀ, ਕਮਲੀ, -ਇਸ਼ਕ ਹੋਇਆ
ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ (ਇਸ਼ਕ ਹੋਇਆ)
ਵੇ ਮੈਂ ਕਮਲੀ ਹੋ ਗਈਆਂ ਜੇ ਮੈਨੂੰ (ਇਸ਼ਕ ਹੋਇਆ)
ਹਾਂ, ਰੂਹਦਾਰੀਆਂ ਹੈਂ ਐਸੀ...
ਰੂਹਦਾਰੀਆਂ ਹੈਂ ਐਸੀ, ਹੋਵੇਂ ਨਾ ਬਯਾਂ
ਲੱਗੀਆਂ ਟੂਟੇਂ, ਨਾ ਹੀ ਛੁੱਟੇ ਯੇ ਜਹਾਂ
ਵੇ ਮੈਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਮੈਂ ਤਾਂ ਕਮਲੀ ਹੋ ਗਈਆਂ ਜੇ ਮੈਨੂੰ ਇਸ਼ਕ ਹੋਇਆ
ਨੀ ਸਾ ਸਾ ਰੇ, ਮਾ ਗਾ ਮਾ ਰੇ ਨੀ ਸਾ ਸਾ ਰੇ
ਮਾ ਗਾ ਮਾ ਰੇ ਗਾ ਨੀ ਸਾ ਸਾ ਰੇ, ਪਾ ਮਾ ਗਾ ਰੇ ਗਾ ਨੀ ਸਾ ਨੀ
ਇਸ਼ਕ ਹੋਇਆ (ਨੀ ਸਾ ਸਾ ਰੇ, ਮਾ ਗਾ ਮਾ ਰੇ ਨੀ ਸਾ ਸਾ ਰੇ)
ਮਾ ਗਾ ਮਾ ਰੇ ਗਾ ਨੀ ਸਾ ਸਾ ਰੇ
(ਪਾ ਮਾ ਗਾ ਰੇ ਗਾ ਨੀ ਸਾ ਨੀ) ਇਸ਼ਕ ਹੋਇਆ



Writer(s): Sachin Jigar, Shellee, Sachin Sanghvi



Attention! N'hésitez pas à laisser des commentaires.