Satinder Sartaaj - Reshmi Dupatte paroles de chanson

paroles de chanson Reshmi Dupatte - Satinder Sartaaj




ਹੋ, ਰੇਸ਼ਮੀ ਦੁਪੱਟੇ ਉੱਥੇ ਤਿੰਨ ਤਾਰੀਆਂ
ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ
ਨੀ ਚੱਕ, ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਰੇਸ਼ਮੀ ਦੁਪੱਟੇ ਉੱਥੇ ਤਿੰਨ ਤਾਰੀਆਂ
ਆ, ਦੇਖੋ, ਕੁੜੀਆਂ ਨੇ ਰੇਸ਼ਮੀ ਦੁਪੱਟੇ ਵੀ ਵਿਖਾ
ਰੇਸ਼ਮੀ ਦੁਪੱਟੇ ਉੱਥੇ ਤਿੰਨ ਤਾਰੀਆਂ
ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ
ਜੋ ਵੀ ਕਰਨਾ ਹੋਣੇ ਯਾਰ ਕਰ ਲੈ
ਪਿਆਰ ਕਰ ਲੈ, ਵੇ ਚੰਨਾ, ਪਿਆਰ ਕਰ ਲੈ
ਵੇ ਚੱਕ, ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਹਾਂ-ਹਾਂ!
ਦਿਓਰ ਹੱਸਦਾ ਗੁਲਾਬੀ ਚੁੰਨੀ ਵਾਲੀਏ ਨੀ ਤੇਰੇ ਮੱਠੇ ਵੱਟ ਪੈ ਗਿਆ
ਦਿਓਰ ਹੱਸਦਾ ਗੁਲਾਬੀ ਚੁੰਨੀ ਵਾਲੀਏ ਨੀ ਤੇਰੇ ਮੱਠੇ ਵੱਟ ਪੈ ਗਿਆ
ਬਾਰਾ ਵੱਜ ਗਏ (ਹਾਏ-ਓਏ!)
ਬਾਰਾ ਵੱਜ ਗਏ (ਹਾਏ-ਓਏ!)
ਬਾਰਾ ਵੱਜ ਗਏ, ਮੌਜੂਦ ਸਾਰੇ ਭੱਜ ਗਏ ਤੇ ਸ਼ੈਕਲ ਤਖਾਨ ਲੈ ਗਿਆ
ਵੇ ਚੱਕ, ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਤਾ ਨਾ ਨਾ ਨਾ
ਬਾਰਾ ਕੁੰਮਾਂ ਦਾ ਖੇਤ ਵੇ ਕੀ ਕੁਝ ਬੀਝਾਂਗੇ?
ਬਾਰਾ ਕੁੰਮਾਂ ਦਾ ਖੇਤ ਵੇ ਅਲਸੀ ਬੀਝਾਂਗੇ
ਬਾਰਾ ਕੁੰਮਾਂ ਦਾ ਖੇਤ ਵੇ ਕੀ ਕੁਝ ਬੀਝਾਂਗੇ?
ਬਾਰਾ ਕੁੰਮਾਂ ਦਾ ਖੇਤ ਵੇ ਅਲਸੀ ਬੀਝਾਂਗੇ
ਅਲਸੀ ਦਾ ਮਿੱਤਰਾਂ ਤੇਲ ਤਾਂ ਦੇ ਵਿੱਚ ਪਾਵਾਂਗੇ
ਮਿੰਢੋ ਦੀ ਪੂਆ ਵੇਚ ਪੀਪਾ ਲਿਆਵਾਂਗੇ
ਧੱਖੜ ਅੱਜ ਵੇ ਮੇਚ ਤਾਂ ਸ਼ੁਕਰ ਮਨਾਵਾਂਗੇ
ਮਿੰਢੋ ਦੀ ਪੂਆ ਵੇਚ ਪੀਪਾ ਲਿਆਵਾਂਗੇ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਚਰਾ-ਚਰੇ ਨੂੰ ਬੋਲੇ ਕੇ ਰੋਟੀ ਪਰਸੋਂ ਦੀ
ਜੇਠ-ਹਾਰ ਤੇ ਬੋਲੇ ਕੇ ਰੋਟੀ ਪਰਸੋੰ ਦੀ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਹੋ, ਜਿੱਥੇ ਲੂਣ-ਘੋਟਣਾ ਖੜਕੇ ਨੀ ਉਹ ਘਰ ਚਰੀਆਂ ਦਾ
ਜਿੱਥੇ ਲੂਣ-ਘੋਟਣਾ ਖੜਕੇ ਨੀ ਉਹ ਘਰ ਚਰੀਆਂ ਦਾ
ਜਿੱਥੇ ਲੱਗਣ ਭੇਲ ਕੇ ਪੜ੍ਹ ਕੇ ਨੀ ਉਹ ਘਰ ਚਰੀਆਂ ਦਾ
ਬੈਠੇ ਕੈਂਚੀ ਮੋਚ ਨਾ ਫੜ ਕੇ ਨੀ ਉਹ ਘਰ ਚਰੀਆਂ ਦਾ
ਤਾ ਨਾ ਨਾ ਨਾ
ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ, ਹਾਏ
ਹੋਰ ਘੁੰਮਾਂ ਕੇ ਚੜ੍ਹੀ ਜਵਾਨੀ, ਨਾਗ ਇਸ਼ਕ ਦਾ ਲੜੀਆਂ
ਕੇ ਪਾਪ ਉਹਦੇ ਨੇ ਅੱਖ ਪਛਾਣੀ
ਹਾਏ
ਪਾਪ ਉਹਦੇ ਨੇ ਅੱਖ ਪਛਾਣੀ, ਘਰ ਪੰਡਤਾਂ ਦੇ ਵੜੀਆਂ
ਨੀ ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਜੈ ਕੌਰ ਨਾ ਧੜੀਆਂ, ਨੀ ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਜੈ ਕੌਰ ਨਾ ਧੜੀਆਂ, ਨੀ ਮਿੱਤਰਾਂ ਨੂੰ ਫਿਕਰ ਪਿਆ, ਹਾਏ, ਹਾਏ!
ਜੇ ਜੱਟੀਏ ਜੱਟ ਕੁੱਟਣਾ ਹੋਵੇ, ਸੁੱਟੇ ਪਏ ਨੂੰ ਕੁੱਟੀਏ
ਨੀ ਵੱਖੀ ਉਹਦੀ ਵਿੱਚ ਲੱਟ ਮਾਰ ਕੇ
ਵੱਖੀ ਉਹਦੀ ਵਿੱਚ ਲੱਟ ਮਾਰ ਕੇ, ਵੇਖ ਮੰਜੇ ਤੋਂ ਸਿੱਟੀਏ
ਨੀ ਪਹਿਲਾਂ ਜੱਟ ਤੋਂ ਮੱਖੀ ਪਿਹਾਈਏ
ਪਹਿਲਾਂ ਜੱਟ ਤੋਂ ਮੱਖੀ ਪਿਹਾਈਏ, ਫਿਰ ਪਿਹਾਈਏ ਛੋਲੇ
ਨੀ ਜੱਟੀਏ ਫੇਰ ਨਬਕਾ
ਜੱਟ ਫਿਰ ਨਾ ਬਰਾਬਰ ਬੋਲੇ, ਨੀ ਜੱਟੀਏ ਫੇਰ ਨਬਕਾ
ਜੱਟ ਫਿਰ ਨਾ ਬਰਾਬਰ ਬੋਲੇ, ਨੀ ਜੱਟੀਏ ਫੇਰ ਨਬਕਾ
ਜੱਟ ਫਿਰ ਨਾ ਬਰਾਬਰ ਬੋਲੇ, ਨੀ ਜੱਟੀਏ ਫੇਰ ਨਬਕਾ, ਹਾਏ, ਹਾਏ!
ਸੁਣ ਨੀ ਕੁੜੀਏ ਨੱਚਣ ਵਾਲੀਏ, ਨੱਚ ਦੀ ਲੱਗੇ ਪਿਆਰੀ
ਨੀ ਭੈਣ ਤੇਰੀ ਨਾਲ ਵਿਆਹ ਕਰਵਾ ਕੇ
ਭੈਣ ਤੇਰੀ ਨਾਲ ਵਿਆਹ ਕਰਵਾ ਕੇ, ਤੈਨੂੰ ਬਣਾ ਲਓ ਸਾਲ਼ੀ
ਨੀ ਮਾਂ ਤੇਰੀ ਨੂੰ ਸੱਸ ਬਣਾ ਕੇ
ਮਾਂ ਤੇਰੀ ਨੂੰ ਸੱਸ ਬਣਾ ਕੇ, ਪਿਓ ਨੂੰ ਬਣਾ ਲਓ ਸੌਰਾ
ਨੀ ਤੇਰੇ ਪਿੰਡ ਵਿੱਚ ਦੀ, ਛਡ ਕੇ ਫਿਰੂੰਗਾ ਤੋਰਾ
ਨੀ ਤੇਰੇ ਪਿੰਡ ਵਿੱਚ ਦੀ, ਛਡ ਕੇ ਫਿਰੂੰਗਾ ਤੋਰਾ
ਨੀ ਤੇਰੇ ਪਿੰਡ ਵਿੱਚ ਦੀ, ਛਡ ਕੇ ਫਿਰੂੰਗਾ ਤੋਰਾ, ਹਾਏ, ਹਾਏ!



Writer(s): Satinder Sartaaj


Attention! N'hésitez pas à laisser des commentaires.
//}