paroles de chanson




ਗਬਰੂ ਵੀ ਓਹੀ ਤੇ ਓਹੀ ਅੱਖ ਨਾਰ ਦੀ
ਹੋਈ ਟਾਈਮ ਨਾਲ ਚੇਂਜ ਡੈਫਿਨੀਸ਼ਨ ਪਿਆਰ ਦੀ
ਸੁਰਮੇ ਨਾ ਭਰੀ ਹੋਈ ਰੋਂਦੀ ਕੋਈ ਅੱਖ ਹੈ
ਛੱਡਣ ਛੱਡਣ ਦਾ ਵੀ ਆਪਣਾ ਹੀ ਪੱਖ ਹੈ
ਹੋ ਮਾਣ ਲਾਇਆ ਦਾ ਨਹੀਂ ਮਹਿਫ਼ਿਲਾਂ ਨਾਮ ਗਈ ਦਾ
ਹਾਏ ਟੁੱਟੀ ਪਿੱਛੋ ਭੰਡੀ ਦਾਣੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ ਤੇ ਓਹੀ ਅੱਖ ਨਾਰ ਦੀ
ਚਿਹਰਾ ਸੋਹਣਾ ਤੇਰਾ ਪਰ ਦਿਲ ਫ਼ਰਕ ਸੀ
ਉੱਤੋਂ ਉੱਤੋਂ ਪਿਆਰ ਸੀ ਵੇ ਬਾਕੀ ਤਾਂ ਨਰਕ ਸੀ
ਟਾਈਮ ਪਾਸ ਕੀਤਾ ਮੈਨੂੰ ਆਪਸ਼ਨ ਰੱਖ ਕੇ
ਭੋਲਾ ਜਿਹਾ ਬਣੀ ਜਾਵੇ ਹੁਣ ਮੈਨੂੰ ਤੱਕ ਕੇ
ਤੂੰ ਤੱਕ ਆਇਆ ਨਹੀਂ ਤੂੰ ਸਾਹ ਤੱਕ ਰਹਿ ਗਿਆ
ਆਈਐਮ ਡੈੱਡ ਸ਼ਿਊਰ ਜੱਟਾ ਛਾ ਤੇਰਾ ਲੈ ਗਿਆ
ਵਾਰ ਦਿੱਤਾ ਸਭ ਕੁਝ ਚੀਮੇ ਕੀ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ
ਵੇ ਕਿੱਥੇ ਨਾ ਕਿੱਥੇ ਤਾਂ ਤੂੰ ਵੀ ਹਾਰ ਜਾਏਗਾ
ਦਿਲ ਕਿਸੇ ਅੱਲੜ ਤੋਂ ਵਾਰ ਜਾਵੇਗਾ
ਉਸ ਵੇਲੇ ਤੂੰ ਵੀ ਆਪਸ਼ਨ ਹੋਵੇਗਾ
ਸਾਰੀ ਸਾਰੀ ਰਾਤ ਕੱਲਾ ਬੈਠ ਕੇ ਰੋਵੇਂਗਾ
ਮੇਰੇ ਦਿਲ ਵਿਚ ਬਸ ਤੇਰੀ ਥਾਂ ਸੀ
ਤੈਨੂੰ ਬਸ ਰਹਿਦਾ ਨਵੀਆਂ ਦਾ ਚਾਹ ਸੀ
ਸਿੱਖ ਸਕਿਆ ਨਾ ਰੂਹ ਤੋਂ ਕਿਵੇਂ ਪਿਆਰ ਪਾਈਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ ਓਹੀ ਅੱਖ ਨਾਰ ਦੀ
ਢੂੰਢਣੇ ਪਰ ਵੀ ਨਾ ਮਿਲਾ
ਸਪਨਾ ਤਾਂ ਤੇਰਾ ਅੱਛਾ ਥਾਂ
ਵਾਅਦੇ ਟੁੱਟੇ ਗ਼ਮ ਨਹੀਂ
ਸਾਬਤ ਹੋਇਆ ਕਿ ਤੂੰ ਕੱਚਾ ਥਾਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਗ਼ਮ ਰੋਜ਼ ਆਤੇ ਹੈਂ
ਮੁਝੇ ਪੀਨੇ ਕੇ ਲਈਏ
ਮੈਂ ਮਾਂਤੀ ਹੂੰ ਜ਼ਿੰਦਗੀ ਗੁਜ਼ਰ ਰਹੀ ਹੈ ਜਨਾਬ
ਆਗੇ ਵੀ ਕੋਈ ਵਜਹ ਵੀ ਚਾਹੀਏ ਜੀਨੇ ਕੇ ਲਈਏ





Attention! N'hésitez pas à laisser des commentaires.
Chargement
Chargement