Zack Knight - Dua paroles de chanson

paroles de chanson Dua - Zack Knight



ਤੂੰ ਹੀ ਤਾਂ ਜਿੰਦ ਮੇਰੀ, ਤੂੰ ਹੀ ਮੇਰਾ ਚੈਨ
ਤੇਰੇ ਬਿਨਾ ਹੈ ਔਖਾ ਦੁਨੀਆ ਤੇ ਰਹਿਨੈ
ਤੂੰ ਮੇਰੇ ਲਈ, ਮੈਂ ਬਸ ਤੇਰੇ ਲਈ ਹੋਵਾਂ
ਮੈਂ ਜਿਹੜੇ ਪਾਸੇ ਵੇਖਾਂ ਤੇਰੀ ਹੀ ਦੀਦ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ
ਤੇਰੇ ਬਿਨਾਂ ਮੈਂ ਦੱਸ ਜੀਵਾਂ ਯਾ ਮਰ ਜਾਵਾਂ
ਨਾ ਮੈਨੂੰ ਹੁਨ ਤੂੰ ਭੁੱਲਨਾ
ਤੇ ਬਿਨ ਤੇਰੇ ਸਾਹ ਰੁਕਨਾ
ਮੈਂ ਤੈਨੂੰ ਹੁਨ ਇਹ ਦੱਸਨਾ, "ਮੈਂ ਤੇਰੀ ਆਂ"
ਜੇ ਅੱਖ ਲਾਵਾਂ ਤੂੰ ਦਿਸਦਾ
ਦੁਆਵਾਂ ਵਿਚ ਤੂੰ ਮਿਲਦਾ
ਮੈਂ ਤੈਨੂੰ ਹੁਨ ਇਹ ਦੱਸਨਾ ਏ, "ਮੈਂ ਤੇਰੀ ਆਂ"
How am I supposed to live
If I can't live without you?
I know what I couldn't give
You a life you desired
What am I supposed to say, girl?
When I see your face, I'm OK, yeah
ਮੈਂ ਜਿਹੜੇ ਪਾਸੇ ਵੇਖਾਂ ਤੇਰੀ ਹੀ ਦੀਦ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ
ਤੇਰੇ ਬਿਨਾ ਮੈਂ ਦੱਸ ਜੀਵਾਂ ਯਾ ਮਰ ਜਾਵਾਂ
ਬਿਨਾਂ ਤੇਰੇ ਨਾ ਰਹਿ ਸਕਦਾ
ਤੂੰ ਸਾਹਵਾਂ ਵਿਚ ਇੰਜ ਵੱਸਦਾ
ਮੈਂ ਤੈਨੂੰ ਹੁਨ ਇਹ ਦੱਸਨਾ, "ਮੈਂ ਤੇਰੀ ਆਂ"
ਨਾ ਮੈਨੂੰ ਹੁਨ, ਨਾ ਲੱਗਨਾ
ਬਿਨਾ ਤੇਰੇ ਨਾ ਜੀ ਸਕਨਾ
ਤੂੰ ਮੈਨੂੰ ਹੁਨ ਇਹ ਦੱਸਦੇ, ਤੂੰ ਮੇਰੀ
(ਮੌਲਾ, ਮੌਲਾ, ਮੌਲਾ, ਮੌਲਾ)
(ਮੌਲਾ, ਮੌਲਾ, ਮੌਲਾ, ਮੌਲਾ)




Zack Knight - Dua - Single
Album Dua - Single
date de sortie
24-02-2020

1 Dua




Attention! N'hésitez pas à laisser des commentaires.