Gurmeet Singh, Rick HRT & Kunwar Brar - Announcement текст песни

Текст песни Announcement - Ammy Virk

ਹੋ, ਮਰਾਂ ਤੇਰੇ ਉਤੇ, ਲੋਕਾਂ ਨੂੰ ਸਿਆਣਦਾ ਨਹੀਂ, ਬਿੱਲੋ
ਹੋ, ਕਿਵੇਂ ਕਰੀਦੀ ਚਲਾਕੀ, ਜੱਟ ਜਾਣਦਾ ਨਹੀਂ, ਬਿੱਲੋ
ਹੋ, ਮਰਾਂ ਤੇਰੇ ਉਤੇ, ਲੋਕਾਂ ਨੂੰ ਸਿਆਣਦਾ ਨਹੀਂ, ਬਿੱਲੋ
ਹੋ, ਕਿਵੇਂ ਕਰੀਦੀ ਚਲਾਕੀ, ਜੱਟ ਜਾਣਦਾ ਨਹੀਂ...
ਹੋ, ਨੇੜੇ ਹੋਕੇ, ਨੇੜੇ ਹੋਕੇ ਬਹਿਨੀ
ਦੂਰ-ਦੂਰ ਤਕ ਤੂੰ ਹੀ ਰਹਿਨੀ
ਨੇੜੇ ਹੋਕੇ, ਨੇੜੇ ਹੋਕੇ ਬਹਿਨੀ
ਦੂਰ-ਦੂਰ ਤਕ ਤੂੰ ਹੀ ਰਹਿਨੀ
ਮੇਰੇ ਦਿਲ ਦੇ ਨੀ ਸਾਰੇ ਕਿਲੋਮੀਟਰਾਂ 'ਚ
ਓ, ਤੂੰ ਮੇਰੀ, ਤੂੰ ਮੇਰੀ ਕੀ ਲੱਗਦੀ
ਓ, ਜੱਟ announcement ਕਰ ਤੂੰ speaker'an 'ਚ
ਤੂੰ ਮੇਰੀ, ਤੂੰ ਮੇਰੀ ਕੀ ਲੱਗਦੀ
ਓ, ਜੱਟ announcement ਕਰ ਤੂੰ speaker'an 'ਚ
ਹੋ, ਜੱਟ announcement ਕਰ ਤੂੰ speaker'an 'ਚ
(Announcement ਕਰ ਤੂੰ...)
(Announcement ਕਰ ਤੂੰ...)
ਓ, ਰੰਗ ਤੋਂ ਗੁਲਾਬੀ ਫੁੱਲਾਂ ਵਰਗੀ ਤੂੰ
ਫ਼ੁੱਲਾਂ ਨਾਲੋਂ ਹੋਣਾ ਤੇਰਾ ਭਾਰ, ਬੱਲੀਏ
ਸਾਰਾ ਪਿੰਡ, ਸਾਰਾ ਪਿੰਡ ਪੁੱਛੇ ਜੱਟ ਤੋਂ
"ਕਿਹੜੇ ਪਿੰਡੋਂ ਆਈ ਮੁਟਿਆਰ?" ਬੱਲੀਏ
ਓ, ਰੰਗ ਤੋਂ ਗੁਲਾਬੀ ਫ਼ੁੱਲਾਂ ਵਰਗੀ ਤੂੰ
ਓ, ਫੁੱਲਾਂ ਨਾਲੋਂ ਹੋਣਾ ਤੇਰਾ ਭਾਰ, ਬੱਲੀਏ
ਸਾਰਾ ਪਿੰਡ, ਸਾਰਾ ਪਿੰਡ ਪੁੱਛੇ ਜੱਟ ਤੋਂ
"ਕਿਹੜੇ ਪਿੰਡੋਂ ਆਈ ਮੁਟਿਆਰ?" ਬੱਲੀਏ
ਹੋਏ, ਅਸੀਂ ਦਿਲਦਾਰ ਬੰਦਿਆਂ 'ਚ ਆਉਂਦੇ ਆਂ
ਹੋਏ, ਅਸੀਂ ਦਿਲਦਾਰ ਬੰਦਿਆਂ 'ਚ ਆਉਂਦੇ ਆਂ
ਹੋ, ਸਾਡੇ ਨਾਮ ਆਉਂਦੇ ਨਹੀਓਂ cheater'an 'ਚ
ਓ, ਤੂੰ ਮੇਰੀ, ਤੂੰ ਮੇਰੀ ਕੀ ਲੱਗਦੀ
ਓ, ਜੱਟ announcement ਕਰ ਤੂੰ speaker'an 'ਚ
ਤੂੰ ਮੇਰੀ, ਤੂੰ ਮੇਰੀ ਕੀ ਲੱਗਦੀ
ਓ, ਜੱਟ announcement ਕਰ ਤੂੰ speaker'an 'ਚ
ਹੋ, ਜੱਟ announcement ਕਰ ਤੂੰ speaker'an 'ਚ

Авторы: Gurmeet Singh, Taranjeet Singh

Внимание! Не стесняйтесь оставлять отзывы.