Bilal Saeed - Baarish текст песни

Текст песни Baarish - Bilal Saeed



ਕਾਲੀ ਰਾਤ ਤੇ ਹੋਵੇ ਪਈ ਬਾਰਿਸ਼
ਤੇਰੀ ਯਾਦ ਕਰੇ ਪਈ ਸਾਜ਼ਿਸ਼
ਨਾਲੇ ਦਿਲ ਦੀ ਇਹ ਫ਼ਰਮਾਇਸ਼
ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ
ਜੇ ਇਕ ਵਾਰੀ ਜਾਵੇ ਤੇ ਦਿਲ ਜ਼ਰਾ ਲਗ ਜਾਵੇ
ਮੁਸ਼ਕਿਲ ਦਿਲ ਨੂੰ ਅੱਜ ਸਮਝਾਨਾ
ਤੈਨੂੰ ਸੱਜਨਾ ਪੈਨਾ ਆਨਾ
ਜਾਗਿਆ ਫਿਰ ਇਕ ਦਰਦ ਪੁਰਾਨਾ
ਕੋਲ ਬਿਠਾ ਕੇ ਤੈਨੂੰ ਸੁਣਾਨਾ
ਮਰਜਾਣੇ ਇਸ ਚੰਦਰੇ ਦਿਲ ਦੀ ਪੂਰੀ ਹੋ ਜਾਏ ਖਾਹਿਸ਼
ਜੇ ਇਕ ਵਾਰੀ ਜਾਵੇ ਤੇ ਦਿਲ ਜ਼ਰਾ ਲਗ ਜਾਵੇ (ਲਗ ਜਾਵੇ)
ਜੇ ਇਕ ਵਾਰੀ ਜਾਵੇ ਤੇ ਦਿਲ ਜ਼ਰਾ ਲਗ ਜਾਵੇ (ਲਗ ਜਾਵੇ)
ਦੋ ਜਾਨਾਂ ਨੇ ਇਕ ਅੱਜ ਹੋਨਾ
ਅੱਖੀਆਂ ਦਾ ਵੀ ਨਿਤ ਹੱਜ ਹੋਨਾ
ਮਾਫ਼ ਕਰੀਂ ਜੇ ਵੇਖੀ ਜਾਵਾਂ
ਵੇਖਣੇ ਦਾ ਨਹੀਓਂ ਚੱਜ ਅੱਜ ਹੋਣਾ
ਲਾ ਕੇ ਸੀਨੇ ਦੇਜਾ ਮੈਨੂੰ ਸਾਹਵਾਂ ਦੀ ਗਰਮਾਇਸ਼
ਜੇ ਇਕ ਵਾਰੀ ਜਾਵੇ ਤੇ ਦਿਲ ਜ਼ਰਾ ਲਗ ਜਾਵੇ
ਜੇ ਇਕ ਵਾਰੀ ਜਾਵੇ ਤੇ ਦਿਲ ਜ਼ਰਾ ਲਗ ਜਾਵੇ



Авторы: Bilal Saeed



Внимание! Не стесняйтесь оставлять отзывы.