Текст песни




ਜੈ ਮਾਤਾ ਦੀ, ਜੈ ਮਾਤਾ ਦੀ
ਜੈ ਮਾਤਾ ਦੀ, ਜੈ ਮਾਤਾ ਦੀ
ਜੈ ਮਾਤਾ ਦੀ, ਜੈ ਮਾਤਾ ਦੀ
ਮੈ ਮੇਰੀ ਨੂੰ ਮਾਰਕੇ (ਜੈ ਮਾਤਾ ਦੀ)
ਭਗਤਾ ਨਿੱਕਾ-ਨਿੱਕਾ ਖੁਟ (ਜੈ ਮਾਤਾ ਦੀ)
ਉੱਚੇ ਦਰਵਾਜ਼ੇ ਮੇਰੀ ਮਾ ਦੇ (ਜੈ ਮਾਤਾ ਦੀ)
ਭਗਤਾ ਨੀਵਾ ਹੋਕੇ ਲੁੱਟ (ਜੈ ਮਾਤਾ ਦੀ)
ਜੈ ਮਾਤਾ ਦੀ
ਜੈ ਹੋ, ਜੈ ਹੋ
ਤੂ ਲਾਈ ਜਾ ਜੈਕਾਰਾ ਭਗਤਾ
ਜੇ ਤੂ ਮਈਆ ਜੀ ਦਾ ਦਰਸ਼ਨ ਪਾਣਾ
ਤੇ ਮਾ ਨੂੰ ਮਨਾਣਾ
ਤੂ ਲਾਈ ਜਾ ਜੈਕਾਰਾ ਭਗਤਾ
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
(ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
(ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ)
ਮਈਆ ਦੇ ਦੁਆਰੇ ਉੱਤੋ ਖਾਲੀ ਨਇਓ ਜਾਈ ਦਾ
ਮਈਆ ਦੇ ਦੁਆਰੇ ਉੱਤੋ ਖਾਲੀ ਨਇਓ ਜਾਈ ਦਾ
ਬੋਲ ਜੈਕਾਰਾ (ਜੈ ਮਾਤਾ ਦੀ)
ਹੋ ਬੋਲ ਜੈਕਾਰਾ (ਜੈ ਮਾਤਾ ਦੀ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
(ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
ਜੈ ਹੋ, ਜੈ ਹੋ, ਜੈ ਜੈ, ਜੈ ਹੋ
ਜੈ ਮਾਤਾ ਦੀ, ਵੇ ਬੋਲੋ ਜੈ ਮਾਤਾ ਦੀ
ਜੀ ਬੋਲੋ ਜੈ ਮਾਤਾ ਦੀ, ਹੋ ਬੋਲੋ
ਜੈ ਮਾਤਾ ਦੀ
ਰਹਿਮਤਾ ਨਾਲ ਲਾਦੀ ਮਾ ਦੇ ਭਰੇ ਹੋਏ ਭੰਡਾਰ ਨੇ
ਰਹਿਮਤਾ ਨਾਲ ਲਾਦੀ ਮਾ ਦੇ ਭਰੇ ਹੋਏ ਭੰਡਾਰ ਨੇ
ਹੋ ਮੰਗਲੋ ਮੁਰਾਦਾ ਅੱਜ ਖੁੱਲ੍ਹੇ ਦਰਬਾਰ ਨੇ
ਹੋ ਮੰਗਲੋ ਮੁਰਾਦਾ ਅੱਜ ਖੁੱਲ੍ਹੇ ਦਰਬਾਰ ਨੇ
ਰਹਿਮਤਾ ਨਾਲ ਲਾਦੀ ਮਾ ਦੇ ਭਰੇ ਹੋਏ ਭੰਡਾਰ ਨੇ
ਹੋ ਮੰਗਲੋ ਮੁਰਾਦਾ ਅੱਜ ਖੁੱਲ੍ਹੇ ਦਰਬਾਰ ਨੇ
ਮੰਗਲੋ ਮੁਰਾਦਾ ਅੱਜ ਖੁੱਲ੍ਹੇ ਦਰਬਾਰ ਨੇ
ਸੱਚੇ ਦਿਲੋ ਚਰਨਾ 'ਚ ਸੀਸ ਨੂੰ ਚੁਕਾਈਦਾ
ਸੱਚੇ ਦਿਲੋ ਚਰਨਾ 'ਚ ਸੀਸ ਨੂੰ ਚੁਕਾਈਦਾ
ਬੋਲ ਜੈਕਾਰਾ (ਜੈ ਮਾਤਾ ਦੀ)
ਹੋ ਬੋਲ ਜੈਕਾਰਾ (ਜੈ ਮਾਤਾ ਦੀ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
(ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
ਜੈ ਮਾਤਾ ਦੀ
ਜੈ ਹੋ, ਜੈ ਹੋ
ਤੂ ਲਾਈ ਜਾ ਜੈਕਾਰਾ ਭਗਤਾ
ਜੇ ਤੂ ਮਈਆ ਜੀ ਦਾ ਦਰਸ਼ਨ ਪਾਣਾ
ਤੇ ਮਾ ਨੂੰ ਮਨਾਣਾ
ਤੂ ਲਾਈ ਜਾ ਜੈਕਾਰਾ ਭਗਤਾ
ਨਾਮ ਮੇਰੀ ਮਈਆ ਜੀ ਦਾ ਸੁੱਖਾ ਦਾ ਸਹਾਰਾ
(ਨਾਮ ਮੇਰੀ ਮਈਆ ਜੀ ਦਾ ਸੁੱਖਾ ਦਾ ਸਹਾਰਾ ਏ)
ਤਰ ਜਾਂਦਾ ਓਹੀਓ ਜੀਹਨੇ ਮੱਲਿਆ ਦੁਆਰਾ
(ਓ ਤਰ ਜਾਂਦਾ ਓਹੀਓ ਜੀਹਨੇ ਮੱਲਿਆ ਦੁਆਰਾ ਏ)
ਨਾਮ ਮੇਰੀ ਮਈਆ ਜੀ ਦਾ ਸੁੱਖਾ ਦਾ ਸਹਾਰਾ
ਤਰ ਜਾਂਦਾ ਓਹੀਓ ਜੀਹਨੇ ਮੱਲਿਆ ਦੁਆਰਾ
(ਤਰ ਜਾਂਦਾ ਓਹੀਓ ਜੀਹਨੇ ਮੱਲਿਆ ਦੁਆਰਾ ਏ)
ਵੇਖ ਉੱਚੇ ਪਰਬਤ ਡੋਲ ਨਹੀਓ ਜਾਈਦਾ
ਵੇਖ ਉੱਚੇ ਪਰਬਤ ਡੋਲ ਨਹੀਓ ਜਾਈਦਾ
ਬੋਲ ਜੈਕਾਰਾ (ਜੈ ਮਾਤਾ ਦੀ)
ਹੋ ਬੋਲ ਜੈਕਾਰਾ (ਜੈ ਮਾਤਾ ਦੀ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ
(ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ)
ਬੋਲ ਜੈਕਾਰਾ ਮਾਈ ਦਾ, ਵਈ ਬੋਲ ਜੈਕਾਰਾ ਮਾਈ ਦਾ



Авторы: Jassi Brothers, Komal Jalandhari Copyright: Sony Music Entertainment India Private Limite, Satrang Music And Entertainers Pvt Ltd



Внимание! Не стесняйтесь оставлять отзывы.
Загрузка
Загрузка