Текст песни




ਸੱਜਰੀ ਗੱਲ੍ਹਾਂ ਤੇਰੀ, ਸੱਜਰੀ ਦਿਸ਼ਾ
ਸੱਜਰੀਏ, ਰੂਹ ਮੇਰੀ ਲੈ ਗਈ ਨਿਗ੍ਹਾ
ਸੱਜਰਾ ਸਵੇਰਾ ਤੇਰਾ ਲੱਗੇ ਬੇਸ਼ੁਮਾਰ
ਸੱਜਰਾ ਰੂਪ ਤੇਰਾ ਅੰਬਰਾਂ ਤੋਂ ਪਾਰ
ਤੁਰਦੀ ਦਾ ਲੱਕ ਝੂਟੇ ਖਾਵੇ
ਸੱਪਣੀ ਵਾਂਗੂ ਮੇਲ੍ਹਦੀ ਜਾਵੇ
ਦਿਲ ਮੇਰੇ ਨੂੰ ਚੈਨ ਨਾ ਆਵੇ
ਤੇਰੇ ਨਾਲ਼ vibe ਸੱਜਦੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ
ਕੀ ਕਰਾਂ ਤੂੰ ਵਜ੍ਹਾ?
ਤੈਨੂੰ ਤੱਕਦਾ ਨਾ ਥੱਕਾਂ ਤੇ ਤੱਕੀ ਜਾਵਾਂ
ਮੇਰੀਆਂ ਸੁਣਜਾ, ਤਾਰਿਆਂ ਤੋਂ ਪਰ੍ਹਾਂ ਮੈਂ ਤਾਰੀਫ਼ਾਂ ਕਰਾਂ
ਕੀ ਕਰਾਂ ਤੂੰ ਵਜ੍ਹਾ?
ਤੈਨੂੰ ਤੱਕਦਾ ਨਾ ਥੱਕਾਂ ਤੇ ਤੱਕੀ ਜਾਵਾਂ
ਮੇਰੀਆਂ ਸੁਣਜਾ, ਤਾਰਿਆਂ ਤੋਂ ਪਰ੍ਹਾਂ ਮੈਂ ਤਾਰੀਫ਼ਾਂ ਕਰਾਂ
ਨੈਣਾ ਦੇ ਤੂੰ ਤੀਰ ਚਲਾਵੇਂ
ਬੱਚਦੇ-ਬੱਚਦੇ, ਬੱਚਿਆ ਨਾ ਜਾਵੇ
ਦਿਲ ਮੇਰੇ ਨੂੰ ਡੰਗਦੀ ਜਾਵੇ
ਤੇਰੇ ਨਾਲ਼ vibe ਸੱਜਦੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
(ਸੱਜਰੀ)
ਤੇਰੇ ਕੰਨਾਂ ਦੀ ਵਾਲ਼ੀਆਂ, ਗੱਲ੍ਹਾਂ ਦੀ ਲਾਲੀਆਂ
ਗਲ਼ 'ਚ ਗਹਿਣੇ ਸਦਕੇ ਤੇਰੇ
ਨੱਖਰੇ, ਅਦਾਵਾਂ, ਵਾਰੇ ਆਂ ਮੈਂ ਜਾਵਾਂ
ਰੱਬ ਦੀ ਸੌਂਹ ਜੱਚਦੇ ਬੜੇ
ਕੰਨਾਂ ਦੀ ਵਾਲ਼ੀਆਂ, ਗੱਲ੍ਹਾਂ ਦੀ ਲਾਲੀਆਂ
ਗਲ਼ 'ਚ ਗਹਿਣੇ ਸਦਕੇ ਤੇਰੇ
ਨੱਖਰੇ, ਅਦਾਵਾਂ, ਵਾਰੇ ਆਂ ਮੈਂ ਜਾਵਾਂ
ਰੱਬ ਦੀ ਸੌਂਹ ਜੱਚਦੇ ਬੜੇ
ਤੁਰਦੀ ਦਾ ਲੱਕ ਝੂਟੇ ਖਾਵੇ
ਸੱਪਣੀ ਵਾਂਗੂ ਮੇਲ੍ਹਦੀ ਜਾਵੇ
ਦਿਲ ਮੇਰੇ ਨੂੰ ਚੈਨ ਨਾ ਆਵੇ
ਤੇਰੇ ਨਾਲ਼ vibe ਸੱਜਦੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
ਸੱਜਰੀ, ਸੱਜਰੀ
(ਸੱਜਰੀ)



Авторы: Gurdeep Mehndi, Young G Copyright: Saregama Music United States, Saregama India Limited



Внимание! Не стесняйтесь оставлять отзывы.
Загрузка
Загрузка