Various Artists - Little Bit (feat. Karan Aujla) текст песни

Текст песни Little Bit (feat. Karan Aujla) - Edgar Oceransky , Tarang Nagi




Yaa! already know what time it is!
ਓਹ ਗੱਲ ਸੁਣ ਗੰਦੇ mind ਨੀ ਗੰਦੇ ਧੰਦੇ
ਗੁੰਡੇ ਤਾਂ ਘੱਟ ਹੀ
ਜੇ ਮਾੜਾ ਮੋਟਾ ਖੜਕਾ ਦੜਕਾ ਨਾ ਕਰੀਏ ਪਤਾ ਕਿਵੇਂ ਲੱਗੂ ਜੱਟ ਹੀ
ਓਹ ਮਟਰਾਂ ਦੇ bussines ਵਿਚ ਨਾ ਤੇਰਾ ਕੋਈ bussines ਨੀ
ਸਾਡੇ ਘਰੇ ਕਾਂਡ ਰਕਾਨੇ ਜਿਹਦਾ ਕੋਈ witness ਨੀ
ਜਿੱਥੇ ਚਾਹੇ ਕਰਲੀ ਯਾਰੀ ਲਾ ਜਾਵੇਂਗੀ ਫੱਸ
ਉਠ ਕੇ ਖਾਂਦੇ ਖੱਸ-ਖੱਸ ਗੱਲ ਦੇ ਲਈ ਫੰਦੇ ਨੀ
ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆਂ... (ਹਾ ਹਾ ਹਾ)
ਓਹ lovey-dovey ਗੱਲਾਂ ਫਿਰੇ ਕਰਦੀ ਮੰਗਦੀ ਪਿਆਰ ਬੋਲ-ਬੋਲ ਕੇ
Weapon ਚਾਹੀਦਾ ਕੋਈ ਦਸਦੇ ਤੱਕਡੀ ਦੇਦਿਆਂ ਗੇ ਤੋਲ ਕੇ
ਜ਼ਿੰਦਗੀ ਘੱਟ ਵੱਧ ਯਾਦਾਂ, ਮਿੱਤਰਾਂ ਨੂੰ ਰੌਂਦ ਹੀ ਖਾਦਾਂ
ਚੋਟੀ ਦੇ ਹੀ ਉਸਤਾਦਾਂ ਵਲੋਂ ਹੀ ਝੰਡੇ ਨੀ
ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆਂ...
Jassa Jatt! Karan Aujla!
ਮੈਂ ਹੋ ਚਾਹਾਂ ਨੂੰ glass-ਆਂ ਨਾਲ ਪੀਂਦੇ ਨਾਂ ਕਰਦੇ prefer ਆਂ party
ਡਬਾਂ ਉਤੇ ਲੱਗੇ 30 ਨੀ, ਨਿਗਾਹ ਕਪੜੇ ਤੇ ਕੰਮ dirty ਨੀ
ਕਿੰਨੇ ਹੀ ਮਾਰਨ ਲਾਟਾਂ, ਦਿਨ ਆਏ ਨਾ ਆਗੀ ਆਂ ਰਾਤਾਂ
ਜਿੰਨਾ ਦੀਆਂ ਪੈਂਦੀਆਂ ਬਾਤਾਂ, ਜੱਟ ਨੇ ਓਹ ਬੰਦੇ ਨੀ
ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆਂ...
"Aujla" ਦੀ life ਦਾ ਭਰੋਸਾ ਨੀ ਬਚਣਾ ਨੀ ਰੱਖ fast
ਪਿਆਰ ਪਾਉਣਾ ਮੇਰੀ wish, ਸਾਡੀ ਅਲੱਗ ਵੈਲੀਆਂ ਦੀ cast
ਮੈਂ ਰੱਖ ਲੈ ਨੀ ਸਾਂਬ beauty, ਬੰਦੇ ਮੈਂ ਮਾਰਾਂ cutie
ਸਾਡੀ ਇਹੋ duty, Monday to Sunday ਨੀ
ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆਂ...
ਚੱਲ ਬੋਹੱਤ ਹੋਗੀ ਤੇਰੇ ਨਾਲ ਗੱਲ ਬਾਤ
ਹੁਣ ਬੰਦ ਕੱਰ story-ਆਂ
ਚਾਹੇ ਸਾਮਨੇ ਆਜਾ ਚਾਹੇ ਲੁੱਕ ਕੇ ਦੇਖਲੈ
ਫੜੀਆਂ ਤਾਂ ਜਾਣ ਗੀਆਂ ਚੋਰੀਆਂ
ਜੇਡਾ ਬੰਦਾ ਤੂੰ ਭਾਲਦੀ ਮੈਂ ਓਹ ਥੋੜੀ ਆਂ
ਮੈਂ ਕੀ ਦਸਾਂ ਮੈਂ ਹੋਰ ਹੀ ਆਂ...



Авторы: Lyrica Nasha Anderson, Floyd Eugene Bentley, Dominique Daniel Logan, Orlando Williamson, Chaz Jackson, Gabrielle Neshuneh Nowee, Christopher Robert Brown


Various Artists - Pind-Pop
Альбом Pind-Pop
дата релиза
27-09-2019



Внимание! Не стесняйтесь оставлять отзывы.
//}