Palak Muchhal feat. Anupama Raag - Ishq Meetha текст песни

Текст песни Ishq Meetha - Palak Muchhal feat. Anupama Raag



ਇਸ਼ਕ ਮੀਠਾ ਹੈ ਸੁਣਿਆ ਬੜਾ ਸੀ
ਇਸ਼ਕ ਮੀਠਾ ਹੈ ਸੁਣਿਆ ਬੜਾ ਸੀ
ਇਸ਼ਕ ਕੀਤਾ ਤੇ ਪਤਾ ਚੱਲਿਆ
ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
ਇਸ਼ਕ ਮੀਠਾ ਸੁਣਿਆ ਬੜਾ ਸੀ
ख़ुद को भुला के सब कुछ लूटा के
दर्द मिला बस दिल को लगा के
सारी मंज़िले रूठी क़समें भी है टूटी
दो जिस्म जाँ एक, बातें सब हैं झूठी
ਸੋਚਿਆ ਨਾ ਇਕ ਵਾਰੀ
ਜ਼ਦੋਂ ਹੱਥ ਛਡਿਆ
ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
हाँ, हाँ...
हाँ, मुड़ के भी मुड़ ना पाऊँ
जाऊँ तो कहाँ मैं जाऊँ
होके मज़बूर बस
तेरी गली लौट आऊँ
अँखियों ने खाया धोका
दिल को ना मैंने रोका
आँसुओं का सावन लेके
आया एक ऐसा झोंका
ਦੇਖਲੇ ਤੁ ਇਕ ਵਾਰੀ
ਪੱਲਾਂ ਮੇਰਾ ਅੱਡਿਆਂ
ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
ਹਾਏ ਦੋ ਨੈਣਾ ਨੇ ਐਸਾ ਠੱਗਿਆ
ਹਾਏ ਪੱਲੇ ਕੁਛ ਭੀ ਨਾ ਛੱਡਿਆ
ਇਸ਼ਕ... ਮੀਠਾ ਹੈ




Palak Muchhal feat. Anupama Raag - Ishq Meetha
Альбом Ishq Meetha
дата релиза
01-05-2020



Внимание! Не стесняйтесь оставлять отзывы.