Parmish Verma - Le Chakk Main Aa Geya текст песни

Текст песни Le Chakk Main Aa Geya - Parmish Verma



ਹੋ ਜਾਣ ਲੱਗੀ ਨੇ ਟਿੱਕਾ ਕੇ
ਗੱਲ ਚਕਮੀ ਜੀ ਕਹੀ
ਹੋ ਜਾਣ ਲੱਗੀ ਨੇ ਟਿੱਕਾ ਕੇ ਗੱਲ ਚਕਮੀ ਜੀ ਕਹੀ
ਵਹਿਲੜਾਂ ਨੂੰ ਆਸ਼ਕੀਆਂ ਪੁਗਦੀਆਂ ਨਹੀਂ
ਲੈ ਵੇਖ ਕੰਮ-ਕਾਰ ਮੁੰਡਾ ਹੋ ਗਿਆ star
ਵੇਖ ਕੰਮ-ਕਾਰ ਕਹਿੰਦੇ ਹੋ ਗਿਆ star
ਤੇਰਾ ਵਹਿਲੜ ਹੀ ਸੀਰੇ ਬਿੱਲੋ ਲਾ ਗਿਆ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਹੋ ਇੱਕ ਦੂਜੇ ਨਾਲੋਂ ਜ਼ਿਆਦਾ ਮੇਰੀ ਮੱਤ ਪਈ ਸੀ ਮਾਰੀ
ਇੱਕ ਅੱਖ ਤੇਰੀ ਜਾਨੇ, ਦੂਜੀ ਬੇਰੁਜ਼ਗਾਰੀ
ਹੋ Sydney 'ਚ ਭਾਂਡੇ ਵੀ ਮੰਜਾਗੀ ਤੇਰੀ ਯਾਰੀ
ਤਾਅਨੇ ਲੰਡੂਆਂ ਦੇ ਸਹਿੰਦੇ-ਸਹਿੰਦੇ ਗਈ ਮੇਰੀ ਵਾਰੀ
ਹੋ ਨਾ ਹੀ ਮਰੇ ਨਾ ਹੀ ਡਰੇ
ਨਾ ਹੀ ਨਸ਼ਿਆਂ 'ਚ ਵੜੇ
ਮਰੇ ਨਾ ਹੀ ਡਰੇ
ਨਾ ਹੀ ਨਸ਼ਿਆਂ 'ਚ ਵੜੇ
ਦੇਖ ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
(ਆ ਲੈ ਚੱਕ ਮੈਂ ਗਿਆ)
(ਆ ਲੈ ਚੱਕ ਮੈਂ ਗਿਆ)
ਹੋ ਕੱਲ ਤੱਕ ਸੀਗੇ ਜਿਹੜੇ ਮੈਨੂੰ ਤਾਅਨੇ ਕੱਸਦੇ
ਅੱਜ ਯਾਰ ਦੀ ਚੜ੍ਹਾਈ ਨੂੰ ਨੇ ਹਵਾ ਦੱਸਦੇ
ਹੋ Jimmy Kotakpura ਗਾਣੇ ਤੁੰਨਦਾ ਰਹੁਗਾ
ਮੱਚਦੇ ਨੇ ਜੇੜੇ ਹੁਣ ਰਹਿਣ ਮੱਚਦੇ
(Desi Crew)
(Desi Crew)
ਹੋ Desi Crew ਮੇਰੇ ਸੰਗ, Crew ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
Goldy, Satta ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
ਚੱਕ ਗਾਣਾ ਵੀ ਯਾਰ ਤੇਰੇ ਗਾ ਗਿਆ
ਮੇਰੇ 'ਤੇ ਨਿਸ਼ਾਨੇ ਪਰੁ ਲਾ ਗਿਆ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
(ਆ ਲੈ ਚੱਕ ਮੈਂ ਗਿਆ)
(ਆ ਲੈ ਚੱਕ ਮੈਂ ਗਿਆ)
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਆ...
Fan ਵਾਰਦੇ ਨੇ ਜਾਨ ਧੱਕ ਪਾ ਗਿਆ
ਲੈ ਚੱਕ ਧੱਕ ਪਾ ਗਿਆ
ਲੈ ਚੱਕ ਧੱਕ ਪਾ ਗਿਆ
ਲੈ ਚੱਕ ਧੱਕ ਪਾ ਗਿਆ
ਲੈ ਚੱਕ ਧੱਕ ਪਾ...
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ
ਲੈ ਚੱਕ ਮੈਂ ਗਿਆ



Авторы: desi crew, jimmy kotkapura


Parmish Verma - Le Chakk Main Aa Geya
Альбом Le Chakk Main Aa Geya
дата релиза
01-08-2017




Внимание! Не стесняйтесь оставлять отзывы.