Текст песни




ਯਾਦ ਆਪਣੀ ਨੂੰ ਕਹ ਦੇ ਹੁਣ ਆਉਣਾ ਛੱਡ ਦੇ
ਮੈਨੂੰ ਚੱਲਾ ਲੋਕਾਂ ਕੋਲੋਂ ਅਖਵਾਉਣਾ ਛੱਡ ਦੇ
ਮੇਰੇ ਉੱਤੇ ਮੇਹਰਬਾਨੀ ਇਕ ਹੋਰ ਕਰ ਜਾ
ਮੇਰੇ ਨਾਮ ਦਾ ਚਰਾਗ ਤੂੰ ਜਗਾਉਣਾ ਛੱਡ ਦੇ
ਹਾਏ ਜਗਾਉਣਾ ਛੱਡ ਦੇ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਬੜਾ ਹੀ ਸਟਾਉਂਦੀਆਂ ਨੇ
ਬੜਾ ਹੀ ਸਟਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਮਿੰਟਾਂ ਮੈਂ ਕਹਿ ਦੇ ਹਾਂ ਪਿੱਛਾ ਯਾਦਾਂ ਤੋਂ ਛੁੜਾ ਦੇ ਨੀ
ਕਿਵੇਂ ਭੁੱਲ ਗਈਏ ਸਾਨੂੰ ਭੁੱਲਣਾ ਸਿਖਾ ਦੇ ਨੀ
ਮਿੰਟਾਂ ਮੈਂ ਕਹਿ ਦੇ ਹਾਂ ਪਿੱਛਾ ਯਾਦਾਂ ਤੋਂ ਛੁੜਾ ਦੇ ਨੀ
ਕਿਵੇਂ ਭੁੱਲ ਗਈਏ ਸਾਨੂੰ ਭੁੱਲਣਾ ਸਿਖਾ ਦੇ ਨੀ
ਜਦੋ ਕਿਤੇ ਹੋਵਾ ਨੀ ਉਦਾਸ ਜਿਹਾ ਕੱਲਾ ਮੈਂ
ਉਦਾਸ ਜਿਹਾ ਕੱਲਾ ਮੈਂ
ਕਿੱਥੋਂ ਬੁਲਾਉਂਦੀਆਂ ਨੇ
ਕਿੱਥੋਂ ਬੁਲਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ
ਰਹਿੰਦੀਆਂ ਨੇ ਮੇਰੇ ਨਾਲ ਬਨ ਪਰਛਾਵਾਂ ਨੀ
ਹੋਰ ਕੋਲ ਆਉਂ ਹਾਏ ਮੈਂ ਜਿਨ੍ਹਾਂ ਦੂਰ ਜਾਵਾਂ ਨੀ
ਹਾਏ ਰਹਿੰਦੀਆਂ ਨੇ ਮੇਰੇ ਨਾਲ ਬਨ ਪਰਛਾਵਾਂ ਨੀ
ਹੋਰ ਕੋਲ ਆਉਂ ਹਾਏ ਮੈਂ ਜਿਨ੍ਹਾਂ ਦੂਰ ਜਾਵਾਂ ਨੀ
ਅਧੀ ਰਾਤ ਚਾਨ ਚਕ ਅੱਖ ਜਦੋਂ ਲੱਗੀ ਹੋਵੇ
ਅਧੀ ਰਾਤ ਚਾਨ ਚਕ ਅੱਖ ਜਦੋਂ ਲੱਗੀ ਹੋਵੇ
ਫੇਰ ਜਗਾਉਂਦੀਆਂ ਨੇ
ਫੇਰ ਜਗਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ
ਸਾਹਾਂ ਵਿੱਚ ਰਚ ਗਈਆਂ ਅੱਡ ਨਹੀਂ ਹੁੰਦੀਆਂ
ਨਿਜ਼ਾਮਪੁਰੀ ਕੋਲੋਂ ਦਿਲੋਂ ਕੱਢ ਨਹੀਂ ਹੁੰਦੀਆਂ
ਹਾਏ ਸਾਹਾਂ ਵਿੱਚ ਰਚ ਗਈਆਂ ਅੱਡ ਨਹੀਂ ਹੁੰਦੀਆਂ
ਨਿਜ਼ਾਮਪੁਰੀ ਕੋਲੋਂ ਦਿਲੋਂ ਕੱਢ ਨਹੀਂ ਹੁੰਦੀਆਂ
ਹੌਸਲਾ ਜੇ ਰੱਖ ਕਾਲਾ ਮਨ ਸਮਝਾਏ ਜਦੋਂ
ਮਨ ਸਮਝਾਏ ਜਦੋਂ
ਕਾਟੋਂ ਰੁਵਾਉਂਦੀਆਂ ਨੇ
ਹਾਏ ਕਾਟੋਂ ਰੁਵਾਉਂਦੀਆਂ ਨੇ ਯਾਦਾਂ ਤੇਰੀਆਂ
ਬੜਾ ਹੀ ਸਟਾਉਂਦੀਆਂ ਨੇ
ਬੜਾ ਹੀ ਸਟਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ





Внимание! Не стесняйтесь оставлять отзывы.
Загрузка
Загрузка