Mitraz - Gulaab Songtexte

Songtexte Gulaab - Mitraz




(ਅੱਖੀਆਂ ਗੁਲਾਬ)
ਮਾਹੀਆ ਵੇ, ਪਲਕੋਂ ਮੇਂ ਤੇਰੇ ਖੋ ਦਿਲ ਨਾ ਜਾਵੇ
ਅੰਬਰਾਂ ਵੀ ਘੁਲਾ-ਘੁਲਾ ਸਾ ਲਾਗੇ
ਬਸ ਇੱਕ ਤੇਰੇ ਹੀ ਨਾਲ ਵੇ
ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ
ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ
ਹੋ ਜਾਵੇ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ
ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ
ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ
ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ
ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ
ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ
ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ
ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ
ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ
ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ
ਮਾਹੀਆ ਵੇ, ਪਲਕੋਂ ਮੇਂ ਤੇਰੇ ਖੋ ਦਿਲ ਨਾ ਜਾਵੇ
ਅੰਬਰਾਂ ਵੀ ਘੁਲਾ-ਘੁਲਾ ਸਾ ਲਾਗੇ
ਬਸ ਇੱਕ ਤੇਰੇ ਹੀ ਨਾਲ਼ ਵੇ
ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ
ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ
ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ
ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ
ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ
ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ
ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ
ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ



Autor(en): Anmol Ashish



Attention! Feel free to leave feedback.