Neha Kakkar - Mainu Ishq Lagaa (from "Mainu Ishq Lagaa") Songtexte

Songtexte Mainu Ishq Lagaa (from "Mainu Ishq Lagaa") - Neha Kakkar




ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਇਸ ਇਸ਼ਕ ਵਿੱਚ ਰੱਬ ਦਿਸਦਾ
ਇਹ ਰੰਗ ਹੈ ਇਸ਼ਕ ਇਲਾਹੀ ਦਾ
ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਇਹ ਰੰਗ ਇਸ਼ਕ ਇਲਾਹੀ ਦਾ
ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਹੋ-ਹੋ-ਹੋ, ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ
ਹਾਸੇ ਐਨੇ ਝੋਲ਼ੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗ਼ਮ ਭੁਲਾਏ ਰੱਬ ਨੇ
ਹਾਸੇ ਐਨੇ ਝੋਲ਼ੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗ਼ਮ ਭੁਲਾਏ ਰੱਬ ਨੇ
ਹੁਣ ਪਲ-ਪਲ ਸਾਂਭੀਆਂ ਨਾ ਜਾਣ ਖੁਸ਼ੀਆਂ
ਸਾਡੀ ਜ਼ਿੰਦਗੀ ਦੇ ਰਾਹ ਰੁਸ਼ਨਾਏ ਰੱਬ ਨੇ
ਕਿੰਨਾ ਸੋਹਣਾ-ਸੋਹਣਾ, ਹਾਏ...
ਕਿੰਨਾ ਸੋਹਣਾ-ਸੋਹਣਾ ਸੰਸਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ
ਅਸੀ ਦਰ-ਦਰ ਜਾ ਕੇ ਜੋ ਦੁਆਵਾਂ ਮੰਗੀਆਂ
ਰੱਬਾ, ਪਿਆਰ ਦਿੱਤਾ, ਉਮਰਾਂ ਵੀ ਦੇ ਲੰਮੀਆਂ
ਹਾਂ, ਹਾਏ, ਅਸੀ ਦਰ-ਦਰ ਜਾ ਕੇ ਜੋ ਦੁਆਵਾਂ ਮੰਗੀਆਂ
ਰੱਬਾ, ਪਿਆਰ ਦਿੱਤਾ, ਉਮਰਾਂ ਵੀ ਦੇ ਲੰਮੀਆਂ
ਤੈਨੂੰ ਇੱਕੋ ਫ਼ਰਿਆਦ ਸਾਡੇ ਹੱਕ 'ਚ ਖਲੋਵੇ
ਤੇਰੀ ਰੂਹ ਦੇ ਵਿੱਚ ਗਈਆਂ ਇਹ ਰੂਹਾਂ ਰੰਗੀਆਂ
ਇਸ ਇਸ਼ਕ 'ਤੇ ਐਨਾ, ਹਾਏ...
ਹੋ-ਹੋ-ਹੋ, ਇਸ ਇਸ਼ਕ 'ਤੇ ਐਨਾ ਏਤਬਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਹਾਏ, ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ



Autor(en): Jaidev Kumar, Devinder Pal Jaidka


Attention! Feel free to leave feedback.