Songtexte




ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਹਾਏ ਸ਼ਰਾਬ ਰਹਣ ਦੇ
ਤੂੰ ਸ਼ਰਾਬ ਰਹਣ ਦੇ
ਲੱਗੇ ਫੱਟਾਂ ਉੱਤੇ ਕੰਮ ਕਰਦੀ ਦਵਾਈ ਦਾ
ਲੱਗੇ ਫੱਟਾਂ ਉੱਤੇ ਕੰਮ ਕਰਦੀ ਦਵਾਈ ਦਾ
ਹੁਣ ਨਹੀਂ ਦਿੰਦੀ ਦੁੱਖ ਉਮਰ ਗਵਾਈ ਦਾ
ਹੁਣ ਨਹੀਂ ਦਿੰਦੀ ਦੁੱਖ ਉਮਰ ਗਵਾਈ ਦਾ
ਅਸੀਂ ਕੰਡਿਆਂ ਦੇ ਆਦੀ
ਅਸੀਂ ਕੰਡਿਆਂ ਦੇ ਆਦੀ ਤੂੰ ਗੁਲਾਬ ਰਹਣ ਦੇ
ਅਸੀਂ ਕੰਡਿਆਂ ਦੇ ਆਦੀ ਤੂੰ ਗੁਲਾਬ ਰਹਣ ਦੇ
ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਹਾਏ ਸ਼ਰਾਬ ਰਹਣ ਦੇ
ਤੂੰ ਸ਼ਰਾਬ ਰਹਣ ਦੇ
ਚੇਤੇ ਨਹੀਂ ਆਉਂਦੀ ਬਿਟੀਆਂ ਜੋ ਸਖੀਆਂ
ਚੇਤੇ ਨਹੀਂ ਆਉਂਦੀ ਬਿਟੀਆਂ ਜੋ ਸਖੀਆਂ
ਏਹਸਾਨਵਾਦ ਉਹਨਾਂ ਦੇ ਜਾਨ ਵਧ ਗੁਸਤਾਖੀਆਂ
ਏਹਸਾਨਵਾਦ ਉਹਨਾਂ ਦੇ ਜਾਨ ਵਧ ਗੁਸਤਾਖੀਆਂ
ਏਹੋ ਪੁੱਛਣਾ ਤੂੰ ਮੈਨੂੰ
ਏਹੋ ਪੁੱਛਣਾ ਤੂੰ ਸਾਡੇ ਤੋਂ ਹਿਸਾਬ ਰਹਣ ਦੇ
ਏਹੋ ਪੁੱਛਣਾ ਤੂੰ ਸਾਡੇ ਤੋਂ ਹਿਸਾਬ ਰਹਣ ਦੇ
ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਹਾਏ ਸ਼ਰਾਬ ਰਹਣ ਦੇ
ਤੂੰ ਸ਼ਰਾਬ ਰਹਣ ਦੇ
ਬੇ-ਲਿਹਾਜ਼ੀ ਦੁਨੀਆ ਤੋਂ ਹੋ ਗਿਆ ਕਿਨਾਰਾ
ਬੇ-ਲਿਹਾਜ਼ੀ ਦੁਨੀਆ ਤੋਂ ਹੋ ਗਿਆ ਕਿਨਾਰਾ
ਨਿਜ਼ਾਮਪੁਰੀ ਕਾਲੇ ਦਾ ਤਾਂ ਏਹੋ ਹੀ ਸਹਾਰਾ
ਨਿਜ਼ਾਮਪੁਰੀ ਕਾਲੇ ਦਾ ਤਾਂ ਏਹੋ ਹੀ ਸਹਾਰਾ
ਕੋਰਾ ਦੇ ਦਿੱਤਾ ਜੇ ਸਾਨੂੰ
ਕੋਰਾ ਦੇ ਦਿੱਤਾ ਜੇ ਸਾਨੂੰ ਤੂੰ ਜਵਾਬ ਰਹਣ ਦੇ
ਕੋਰਾ ਦੇ ਦਿੱਤਾ ਜੇ ਸਾਨੂੰ ਤੂੰ ਜਵਾਬ ਰਹਣ ਦੇ
ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਣ ਦੇ
ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਣ ਦੇ
ਹਾਏ ਸ਼ਰਾਬ ਰਹਣ ਦੇ
ਤੂੰ ਸ਼ਰਾਬ ਰਹਣ ਦੇ





Attention! Feel free to leave feedback.
Wird geladen
Wird geladen