Asees Kaur - Galat Lyrics

Lyrics Galat - Asees Kaur

ਵਰਕਾ ਹੌਲੀ-ਹੌਲੀ ਕਰਕੇ ਪਲਟ ਹੋ ਰਿਹਾ
ਵਰਕਾ ਹੌਲੀ-ਹੌਲੀ ਕਰਕੇ ਪਲਟ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
ਉਹ ਕਿਸੇ ਹੋਰ ਦਾ ਹੋਣਾ ਚਾਹੁੰਦੇ ਨੇ
ਮੈਨੂੰ ਝੂਠਾ ਪਾਉਣਾ ਚਾਹੁੰਦੇ ਨੇ
ਮੈਂ ਸਮਝ ਗਈ ਆਂ ਜ਼ਿੰਦਗੀ ′ਚੋਂ
ਮੈਨੂੰ ਧੱਕਾ ਦੇਣਾ ਚਾਹੁੰਦੇ ਨੇ
ਮੇਰੇ ਨਾਲ-ਨਾਲ ਇਹ ਖਾਲੀ-ਖਾਲੀ ਫ਼ਲਕ ਰੋ ਰਿਹਾ
ਮੇਰੇ ਨਾਲ-ਨਾਲ ਇਹ ਖਾਲੀ-ਖਾਲੀ ਫ਼ਲਕ ਰੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
(...ਵਿੱਚ ਕੁੱਝ ਗ਼ਲਤ ਹੋ ਰਿਹਾ ਐ)
ਮੈਂ ਵਕਤ ਕਿੰਨਾ ਬਰਬਾਦ ਕਰਾਂ
ਜਦ ਬੇਵਫ਼ਾ ਨੂੰ ਯਾਦ ਕਰਾਂ
ਮੈਂ ਵਕਤ ਕਿੰਨਾ ਬਰਬਾਦ ਕਰਾਂ
ਜਦ ਬੇਵਫ਼ਾ ਨੂੰ ਯਾਦ ਕਰਾਂ
ਮੈਂ ਪਾਗਲ, ਅੱਜ ਵੀ ਹਰ ਕੰਮ ਨੂੰ
ਤੇਰਾ ਨਾਮ ਲੈਣ ਤੋਂ ਬਾਅਦ ਕਰਾਂ
Raj, Raj, ਮੈਂ ਯਾਦ ਤੇਰੀ ਵਿੱਚ ਖੁਦ ਨੂੰ ਖੋ ਰਹੀ
ਮੈਂ ਅੱਜ ਵੀ ਡਰਦੀ ਲੋਕਾਂ ਤੋਂ, ਬਾਰਿਸ਼ ਵਿੱਚ ਰੋ ਰਹੀ
ਕਿਉਂ ਧੋਖਾ ਮੇਰੇ ਨਾਲ ਹਾਏ ਅਬ ਤਕ ਹੋ ਰਿਹਾ ਐ?
ਧੋਖਾ ਮੇਰੇ ਨਾਲ ਹਾਏ ਅਬ ਤਕ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
कभी-कभी तेरे दर्द में हाय, शराब भी पीती हूँ
मैंने सुना मैं तेरे चेहरे से दिखाई देती हूँ
मेरा जीना, मेरा जीना हाय, ज़हर हो गया है
मेरा दिल मुझ से रूठ गया हाय, ग़ैर हो गया है
ਪਲ-ਪਲ ਮੇਰਿਆਂ ਸਾਹਾਂ ਦਾ ਹਾਏ ਕਤਲ ਹੋ ਰਿਹਾ
ਪਲ-ਪਲ ਮੇਰਿਆਂ ਸਾਹਾਂ ਦਾ ਹਾਏ ਕਤਲ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ

Writer(s): Vikas Kumar, Rajvir Singh

Asees Kaur - Galat - Single
Album Galat - Single
date of release
06-04-2021

1 Galat

Attention! Feel free to leave feedback.