Bhrt - Stains of Grief Lyrics

Lyrics Stains of Grief - Bhrt




ਗ਼ਮ ਦੀ ਦਾਗ ਲਗਿਆ ਏ, ਦਿਲ ਦੀ ਚਾਦਰ ਨੂੰ
ਇਸ਼ਕ ਦੇ ਬਾਅਦ ਲਗਿਆ ਏ, ਦਿਲ ਦੀ ਚਾਦਰ ਨੂੰ।
ਜ਼ਿੰਦਗੀ ਹੀ ਖਾ ਗਿਆ ਮੁਹੱਬਤ ਦਾ ਸੱਟਾ,
ਤੇਰੇ ਮੰਨ ਦਾ ਸੀ ਮੈਲਾ ਦੁਪੱਟਾ।
ਐਸਾ ਲਾਗ ਲਗਿਆ ਦਿਲ ਦੀ ਚਾਦਰ ਨੂੰ,
ਇਸ਼ਕ ਦੇ ਬਾਅਦ ਲਗਿਆ ਏ, ਦਿਲ ਦੀ ਚਾਦਰ ਨੂੰ।
ਸੱਤ ਸੁਰਾਂ ਦੇ ਰੰਗਾਂ ਵਾਲੇ,
ਖੋ ਗਏ ਨੇ ਗੀਤ ਉਮੰਗਾਂ ਵਾਲੇ।
ਡਾਡਾ ਵੈਰਾਗ ਲਗਿਆ ਦਿਲ ਦੀ ਚਾਦਰ ਨੂੰ,
ਇਸ਼ਕ ਦੇ ਬਾਅਦ ਲਗਿਆ ਏ, ਦਿਲ ਦੀ ਚਾਦਰ ਨੂੰ।
ਇਸ਼ਕੇ ਦੇ ਗੈਰੀ ਨੇ ਖੇਲ ਅਨੌਖੇ,
ਕਿਹੜੀ ਰੁੱਤੇ ਖਾਦੇ ਨੇ ਧੋਖੇ।
ਮਹਿਨੇ ਮਾਘ ਲਗਿਆ ਦਿਲ ਦੀ ਚਾਦਰ ਨੂੰ,
ਇਸ਼ਕ ਦੇ ਬਾਅਦ ਲਗਿਆ ਏ, ਦਿਲ ਦੀ ਚਾਦਰ ਨੂੰ।



Writer(s): Gurmeet Singh



Attention! Feel free to leave feedback.