Neha Kakkar feat. Bilal Saeed - La La La Lyrics

Lyrics La La La - Bilal Saeed , Neha Kakkar




ਕੁੜੀਏ, ਮੈਨੂੰ ਸਾਰੀ ਖਬਰ
ਮੇਰੇ ਪਿੱਛੇ ਕੀ-ਕੀ ਕਰਦੀ ਤੂੰ, ਹਾਂ, ਤੂੰ
Yes, I'm talking to you
झूठा मुझे प्यार दिखा के
मतलब पूरा करती है तू
हाँ, तू (Yeah)
ਰੱਖ ਸੋਹਣੀਏ ਜਵਾਨੀ ਨੂੰ ਸੰਭਾਲ ਕੇ
ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ
ਭਾਵੇਂ ਬਨ ਲੇ ਤੂੰ ਤੇਜ਼
ਵੇਖੀ ਆਉਣਾ ਇਕ phase
ਜਦੋਂ ਬਹਿ ਕੇ ਪਛਤਾਵੇਗੀ
ਗਾਣੇ ਮਿਤਰਾਂ ਦੇ ਗਾਵੇਗੀ
La la la, la la la
ਤੂੰ ਮੇਰੇ ਪਿੱਛੇ ਆਵੇਗੀ
La la la, la la la
ਗਾਣੇ ਮਿਤਰਾਂ ਦੇ ਗਾਵੇਗੀ
La la la, la la la
ਕੱਲੀ ਬਹਿ ਕੇ ਪਛਤਾਵੇਗੀ
La la la, la la la, yeah
ਮੁੰਡਿਆ, ਨੀ ਤੂੰ ਪਾਈ ਕਦਰ
तेरे लिए क्या-क्या करती हूँ मैं, हाँ, मैं
सबसे लड़ती हूँ मैं
मेरे पीछे दुनिया सारी
पर एक तेरे पे ही मरती हूँ मैं
हाँ, मैं (Yeah)
ਪਰ ਰੱਖੀ ਨਾ ਤੂੰ ਕੋਈ ਖੁਸ਼ਫ਼ਹਮੀ
ਜਦੋਂ ਵੇਖੇਗਾ ਤੂੰ ਮੈਨੂੰ ਵਿੱਚ Grammy
ਫ਼ਿਰ ਮੇਰੇ ਨਾਲ ਖਿੱਚੀ photo
ਅਪਨੇ friend'an ਨੂੰ ਤੂੰ ਕੱਢ ਕੇ ਵਖਾਵੇਂਗਾ
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la (Yeah)
ਤੇਰੇ ਪਿਆਰ ਦੀ ਇੱਕ ਮੈਨੂੰ ਲੋੜ ਸੀ
ਬਾਕੀ ਹੋਰ ਕਿਸੇ ਚੀਜ਼ ਦੀ ਨਾ ਥੋੜ ਸੀ
ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ
ਕਿਉਂਕਿ ਦਿਲ ਵਿੱਚ ਤੇਰੇ ਕੋਈ ਚੋਰ ਸੀ
ਹੁਣ ਮੈਨੂੰ ਕੋਈ ਪਰਵਾਹ ਨਹੀਂ
ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ
ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ
ਫ਼ਿਰ ਕਿਵੇਂ ਤੂੰ ਮਨਾਵੇਂਗਾ?
Oh, ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la, yeah



Writer(s): Bilal Saeed



Attention! Feel free to leave feedback.