Diljit Dosanjh - Born to Shine Lyrics

Lyrics Born to Shine - Diljit Dosanjh




Desi Crew, Desi Crew
Desi Crew, Desi Crew
ਹੋ, ਪੱਕੀ ਸਾਡੀ ਇੱਕ ਪਛਾਣ, ਪਤਲੋ
Circle ਛੋਟਾ, ਗੱਲ-ਬਾਤ ਵੱਡੀ
ਇੱਕ ਪਿੱਛੇ ਲਗਦੀਆਂ ਸੱਤ zero′an
ਐਡੇ ਮੁੱਲ ਆਲ਼ੀ ਜੱਟ ਕੋਲ਼ ਗੱਡੀ
ਦੋਸਾਂਝਾ ਆਲ਼ਾ ਨਾਮ ਦਿਲਾਂ ਉਤੇ ਲਿਖਿਆ
ਖਾਸਾ ਜੋਰ ਲੱਗ ਜਾਊ ਮਿਟਾਉਣ ਵਾਸਤੇ
ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਓ, ਖੜ੍ਹੇ ਪੈਰ time 'ਤੇ ਨਿਬੇੜ ਦਿੰਦੇ ਆਂ
ਰੱਖਿਆ ਨਈਂ ′ਸਾਬ ਕਦੇ ਬਾਕੀ ਕਿਸੇ ਨਾ'
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ
ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ'
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ
ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ′
ਰੁੱਸੀ ਵੀ ਮਸ਼ੂਕ ਤਾਂ ਮਨਾਈ ਜਾਂਦੀ ਨੀ
ਸਾਲ਼ੇ ਫ਼ਿਰਦੇ ਆਂ ਜੱਗ ਪਿੱਛੇ ਲਾਉਣ ਵਾਸਤੇ
ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਚੱਕ ਕੇ ਪਹੁੰਚਾ ਤੁਰਨ ਵਾਲ਼ੀਏ
Taki Taki ਸੁਣਨ ਵਾਲ਼ੀਏ
ਟੇਢਾ-ਟੇਢਾ ਤੱਕੇ ਕਾਸਤੋਂ?
ਨੀ purse ′ਚ pistol ਰੱਖੇ ਕਾਸਤੋਂ?
ਨੀ purse 'ਚ pistol ਰੱਖੇ ਕਾਸਤੋਂ?
ਓ, ਤੇਰੇ ਉਤੇ ਆਇਆ ਸਾਡਾ ਦਿਲ, ਪਤਲੋ
ਚੱਲ ਦੋਵੇਂ ਕਰਦੇ ਆਂ chill, ਪਤਲੋ
ਓ, ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ
ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ
ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਹੋ, ਕਿਰਪਾ ਬਾਬੇ ਦੀ ਕੰਮ ਲੋਟ, ਜੱਟੀਏ
ਆਏ ਸਾਲ DJ′an 'ਤੇ ਜੱਟ ਜੱਚ ਗੱਜਦੈ
ਬਾਕੀਆਂ ਦੇ ਨਾਲੋਂ ਸਾਡਾ ਫਰਕ ਬੜਾ
ਭਰਕੇ ਲਫੇੜੇ ਵਾਂਗੂ ਗੀਤ ਵੱਜਦੈ
Difference ਬਾਕੀਆਂ ਤੋਂ ਬੜਾ, ਜੱਟੀਏ
ਭਰਕੇ ਲਫੇੜੇ ਵਾਂਗੂ ਗੀਤ ਵੱਜਦੈ
TV′an ਦੇ ਨਾਲ ਤਾਂ ਨਈਂ ਕੰਮ ਚੱਲਿਆ
ਰੱਖੇ ਭਾਂਬੜ ਮੈਂ ਦੁਨੀਆ ਮਚਾਉਣ ਵਾਸਤੇ
ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਤੇਰੇ ਜੱਚਦਾ ਕਾਲ਼ਾ-ਕਾਲ਼ਾ ਸੂਟ, ਜੱਟੀਏ
ਮੇਰੇ ਕਹਿਣ ਉਤੇ ਕਦੇ-ਕਦੇ ਪਾ ਲਿਆ ਕਰ
ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ
ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ
ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ
ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ
ਮੈਂ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲਗਦਾ
ਕਾਹਲੀਆਂ ਨੇ ਜੱਟ ਨੂੰ ਵਿਆਹੁਣ ਵਾਸਤੇ
ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ





Attention! Feel free to leave feedback.