Diljit Dosanjh - Raat Di Gedi Lyrics

Lyrics Raat Di Gedi - Diljit Dosanjh




ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
(ਤਾਂਘ ਛਿੜੀ ਤੇਰੇ ਇਸ਼ਕ ਦੀ)
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
ਓ, ਜੱਟ ਰੌਲਿਆ 'ਚ ਘੁੰਮੇ, ਬੱਲੀਏ
ਹਰ ਚੌਂਕ ਹਥਿਆਰ-ਬੰਦ ਝੱਲੀਏ
Light ਮਿਤਰਾਂ ਦੇ ਬੁਲਟ ਦੀ ਲਿਸ਼ਕ ਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
(ਰਾਤ ਦੀ ਗੇੜੀ...)
(ਤਾਂਘ ਛਿੜੀ ਤੇਰੇ...)
(—ਗੱਲ risk ਦੀ)
(—ਤੇਰੇ ਇਸ਼ਕ ਦੀ)
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
(ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ)
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
ਹੋ, ਯਾਰ ਘੁੰਮੇ ਤਾਰਿਆਂ ਦੇ ਚਾਨਣੇ
ਕਾਹਤੋਂ ਕਰੇ ਹੇਰਾ-ਫੇਰੀ ਹਾਨਣੇ?
ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ, ਓਏ
ਹੋ, ਪਿਆਰ ਤੇਰਾ ਮੁਟਿਆਰੇ, ਤੇ ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
(—Bir ਹੋ ਜਊ ਨਾ ਰੇ, Ranbir ਹੋ ਜਊ ਨਾ ਰੇ)
ਹੋ, ਪਿਆਰ ਤੇਰਾ ਮੁਟਿਆਰੇ, ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
ਓ, ਤੈਨੂੰ ਮਿਲਨਾ ਦਲੇਰੀ ਵਾਲਾ ਮਸਲਾ
ਲੋਕਾਂ ਹੱਥ ਨਜਾਇਜ ਅਸਲਾ
ਦੇਖ ਹਾਨਣੇ ਟਟੀਹਰੀ ਵੀ ਨਾ ਸਿਸਕਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਤੇਰੇ ਇਸ਼ਕ ਦੀ
(ਰਾਤ ਦੀ ਗੇੜੀ...)
(ਤਾਂਘ ਛਿੜੀ ਤੇਰੇ...)
(ਰਾਤ ਦੀ ਗੇੜੀ ਗੱਲ...)



Writer(s): Jatinder Shah



Attention! Feel free to leave feedback.
//}