Geeta Zaildar - T Dot Lyrics

Lyrics T Dot - Geeta Zaildar




ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਠਾਰਨੇ ...
ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਠਾਰਨੇ
News ਬਣ ਜਾਂਦੀ hot
ਸਾਡੇ ਇਹੋ ਜਿਹੇ thought
ਪੂਰੇ ਏਰੀਏ ਯਾਰਾਂ ਦੀ ਠੁੱਕ ਗੱਡਵੀਂ
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ...
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ।
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਥਰ ਥਰ ਕੰਬੇ T-Dot ਬੱਲੀਏ
Weather cold ਨਾਰਾਂ hot ਬੱਲੀਏ .
ਥਰ ਥਰ ਕੰਬੇ T-Dot ਬੱਲੀਏ
Weather cold ਨਾਰਾਂ hot ਬੱਲੀਏ ...
ਬੰਦੇ ਸਾਡੇ ਸਾਰੇ ਅੱਤ ਪੁੱਠੀ ਚੱਲਦੀ ਮੱਤ
ਜੇਬਾਂ ਡਾਲਰਾਂ ਨਾਲ ਫੁੱਲ ਉੱਤੋਂ ਰੂਹ ਰੱਜਵੀਂ
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ
ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ ਏ...
Canada ਤੋਂ UK ਕਈ ਕਾਲਜੇ ਫੂਕੇ
ਤਾਈਓਂ ਕਰਦਾ ਸੀਏ ਪੂਰੀ ਗੱਲ ਗੱਜਵੀਂ...
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਦੇਖ ਦੇਖ ਕੇ ਨਾ ਮੱਚ ਲੈ ਕਿੱਦਾਂ ਰਹੀ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ...



Writer(s): geeta zaildar, c.a. toronto walla, pnm



Attention! Feel free to leave feedback.