Lyrics Fakira - Studio - Gurnam Bhullar
ਤੇਰੀ ਯਾਦ ਮੈਂਨੂੰ ਤੜਪਾਵੇ
ਮੈਂਨੂੰ ਤੇ ਚੈਨ ਨਾ ਆਵੇ
ਮੈਂਨੂੰ ਜਿਸਮ 'ਚੋਂ, ਮੇਰੇ Jaani
ਤੇਰੇ ਜਿਸਮ ਦੀ ਖੁਸ਼ਬੂ ਆਵੇ
ਤੇਰੀ ਯਾਦ ਮੈਂਨੂੰ ਤੜਪਾਵੇ
ਮੈਂਨੂੰ ਤੇ ਚੈਨ ਨਾ ਆਵੇ
ਮੈਂਨੂੰ ਜਿਸਮ 'ਚੋਂ, ਮੇਰੇ Jaani
ਤੇਰੇ ਜਿਸਮ ਦੀ ਖੁਸ਼ਬੂ ਆਵੇ
ਮੈਂ ਚਾਹੇ ਜਾਗਾਂ, ਮੈਂ ਚਾਹੇ ਸੋਵਾਂ
ਤੰਗ ਕਰਦੇ ਨੇ ਖਿਆਲ ਤੇਰੇ
ਓ ਫ਼ਕੀਰਾ, ਓ ਫ਼ਕੀਰਾ, ਮੈਂਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਣਾ ਕੌਣ ਪੁਛੂਗਾ ਮੈਂਨੂੰ, ਮੇਰੇ ਸੱਜਣਾਂ ਵੇ, ਹਾਲ ਮੇਰੇ?
ਓ ਫ਼ਕੀਰਾ, ਓ ਫ਼ਕੀਰਾ, ਮੈਂਨੂੰ ਲੈ ਜਾ ਤੂੰ ਨਾਲ ਤੇਰੇ
ਦੁਨੀਆ ਦੀ ਇਸ ਪੀੜ 'ਚ ਐਂਵੇ ਖੋ ਜਾਂਗੇ, ਯਾਰਾ
ਤੇਰੇ ਬਿਨਾ ਅਸੀ ਪਾਗਲ-ਵਾਗਲ ਹੋ ਜਾਂਗੇ, ਯਾਰਾ
ਦੁਨੀਆ ਦੀ ਇਸ ਪੀੜ 'ਚ ਐਂਵੇ ਖੋ ਜਾਂਗੇ, ਯਾਰਾ
ਤੇਰੇ ਬਿਨਾ ਅਸੀ ਪਾਗਲ-ਵਾਗਲ ਹੋ ਜਾਂਗੇ, ਯਾਰਾ
ਜੇ ਮੇਰੇ ਤੋਂ ਦੂਰ ਗਿਆ ਤੂੰ
ਲੈਣੇ ਸਿਰੇ ਮੈਂ ਬਾਲ ਮੇਰੇ
ਓ ਫ਼ਕੀਰਾ, ਓ ਫ਼ਕੀਰਾ
ਮੈਂਨੂੰ ਲੈ ਜਾ ਤੂੰ ਨਾਲ ਤੇਰੇ
ਪੀੜਾ ਸਾਡੇ ਅੰਦਰ, ਗਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲੱਗਦੈ, ਰੱਬ ਨੂੰ ਆਪਾਂ ਹੀ ਲੱਭੇ
ਪੀੜਾ ਸਾਡੇ ਅੰਦਰ, ਗਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲੱਗਦੈ, ਰੱਬ ਨੂੰ ਆਪਾਂ ਹੀ ਲੱਭੇ
ਹੋ, ਮੇਰੇ ਅੰਦਰ ਸਰ ਗਏ ਸਾਰੇ
ਜੋ ਤੈਥੋਂ ਪੁੱਛਣੇ ਸੀ, ਸਵਾਲ ਮੇਰੇ
ਓ ਫ਼ਕੀਰਾ, ਓ ਫ਼ਕੀਰਾ
ਮੈਂਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਣਾ ਕੌਣ ਪੁਛੂਗਾ ਮੈਂਨੂੰ, ਮੇਰੇ ਸੱਜਣਾਂ ਵੇ?

Attention! Feel free to leave feedback.