Gurnam Bhullar - Phone Maar Di Lyrics

Lyrics Phone Maar Di - Gurnam Bhullar



Mix Singh!
Gurnam Bhullar!
ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ
ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ
ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ...
Auddi'ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
Auddi'ਆਂ... ਨੀ... ਟੋ... Auddi...
Auddi'ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
ਨਾ ਚੇਲੇ-ਚੁਲੇ ਛੇਡੀਏ
ਖੂੰਡਾਂ ਨੂੰ ਹੀ ਦਹੇੜੀਏ
ਜੱਟ ਕਾਹਦਾ ਨਿਰਾ currency ਬਾਹਰਲੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ...
Number save ਕਰਲੀ ਮੇਰਾ
ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਬੰਦੇ ਥਰਨਾਟ, ਬੰਬੰਬੰ... ਥਰਨਾਟ...
ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਕਰੀ ਕੇਰਾ check ਨੀ ਪਰ ਦੇ ਨੀ jack
ਲੇਨੀ ਸਰਪੰਚੀ ਪੱਕੀ ਅੌਂਦੇ ਵਾਰ ਦੀ
ਲੇਨੀ ਸਰਪੰਚੀ ਪੱਕੀ ਅੌਂਦੇ ਵਾਰ ਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ...
ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਕੈਹਦੇ "Vicky Dhaliwal" ਨੀ
ਜੱਟ grenade ਜੇਹਾ... ਨਾਲ ਨੀ...
ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਕੈਹਦੇ "Vicky Dhaliwal" ਨੀ
ਨਾ ਗੱਲ "Bhullar" ਦੀ ਗੋਲਦੀ ਐਵੇ ਫਿਰੇ ਡੋਲਦੀ
ਬੱਨ ਜਾ ਰਕਾਨੇ ਸਾਡੀ ਸਰਦਾਰਨੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ...
Yeah... Mix Singh in a house



Writer(s): Mix Singh


Gurnam Bhullar - Phone Maar Di
Album Phone Maar Di
date of release
13-06-2018




Attention! Feel free to leave feedback.