Jassie Gill - Aukaat (feat. Karan Aujla) Lyrics

Lyrics Aukaat (feat. Karan Aujla) - Jassie Gill feat. Karan Aujla



ਓ, ਰਾਤਾਂ ਜਾਗ-ਜਾਗ ਦਿਨ ਚੰਗੇ ਆਏ
ਕਈ ਸਾਲੇ ਸੋਚਦੇ ਜੁਗਾੜ ਲਾਏ
ਕੱਟ ਦਿੱਤੀ ਡੋਰ, ਨਾ ਪਤੰਗ ਲੱਭਿਆ
ਜਿਹਨੇ-ਜਿਹਨੇ ਪੇਚੇ ਪਾਏ
ਜਿਹੜੇ ਲੋਕੀ ਸੋਚਦੇ ਨੇ life ਸਾਡੀ dark
ਜੰਗਲ 'ਚ ਸ਼ੇਰ, ਜੱਟ ਪਾਣੀ ਵਿਚ shark
Hater'an ਦਾ ਕੰਮ ਬਸ ਕਰਨਾ ਹੀ bark
ਜਿਨ੍ਹਾਂ ਦੇ ਨਾ ਹਾਲੇ ਤਕ, hahahaha!
(ਹੋ, ਦਾੜ੍ਹੀ ਤਾਂ ਲੈਣ ਦੇ, ਪਤੰਦਰਾ) ਜਿਨ੍ਹਾਂ ਦੇ ਨਾ ਹਾਲੇ ਤਕ ਆਈਆਂ ਦਾੜ੍ਹੀਆਂ
ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ
ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ
ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ
Desi Crew, Desi Crew
Desi Crew, Desi Crew
(ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ)
(ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ...)
ਓ, ਯਾਰ ਜਿੰਨੇ ਕੋਈ gang ਨਾ' relate ਨਹੀਂ
Table 'ਤੇ ਬਹਿ ਕੇ ਦੇਖਦੇ ਨਾ rate ਨੀ
ਪੂਰੀ knowledge ਨੇ ਪੱਟੂ ਚੱਕੀ ਫਿਰਦੇ
ਕਿਹੜੀ ਗੱਲ ਉਤੇ ਕਰਨੀ debate ਨੀ
ਸਾਡੇ ਜਿਹੇ ਬੁੱਝਦੇ ਨੇ ਸਾਡੀਆਂ ਹੀ ਬਾਤਾਂ ਨੂੰ
ਜੱਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂੰ
ਦੱਸ ਦਿਆਂ ਉਹਨਾਂ ਨੂੰ ਜੋ ਭੁੱਲਦੇ ਔਕਾਤਾਂ ਨੂੰ
ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾਲੀਆਂ
(ਖੜ੍ਹ-ਖੜ੍ਹ ਲੋਕ ਮਾਰਦੇ ਨੇ ਤਾਲੀਆਂ)
ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ
ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ
ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ
(ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ)
(ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ)
ਹੋ, ਕੰਡਿਆਂ 'ਤੇ ਸੈਰ ਕਰਾਂ, ਵੈਰੀਆਂ ਦੀ ਖ਼ੈਰ ਕਰਾਂ
ਮੇਰੇ ਨਾਲੋਂ ਵੱਡਾ ਮਿਲੇ ਜਦੇ, touch ਪੈਰ ਕਰਾਂ
ਹਵਾ ਤੋਂ ਬਗੈਰ ਕਰਾਂ, ਕੁੜੇ ਸੱਚੀ ਕਹਿਰ ਕਰਾਂ
ਪਹਿਲਾਂ ਦੱਸਾਂ ਬੋਲ ਕੇ ਜੇ ਸਿਰੋਂ ਟੱਪੇ fire ਕਰਾਂ
ਹੋ, ਆਪ ਲਾ ਕੇ ਖਾਦੀ, ਥਾਲੀ ਭਰੀ ਨਹੀਂ ਮਿਲੀ
ਪੈਰਾਂ ਨਾਲੋਂ ਲੰਬੀ ਕਦੇ ਦਰੀ ਨਹੀਂ ਮਿਲੀ
ਨੀ ਜਿੱਥੇ ਚੜ੍ਹਦੀ, ਨੀ ਰਾਹੇ ਗੁੱਡੀ ਅੜਦੀ
ਜੇ ਨੀਲੀ ਛੱਤ ਬੱਲੋਂ ਵੱਤੀ ਹਰੀ ਨਹੀਂ ਮਿਲੀ
ਓ, ਮੱਥਾ ਟੇਕ ਚੜ੍ਹੀਦਾ stage'an ਦੇ ਉਤੇ
ਕੰਮ ਦੇਖ ਜਾਈਂ ਨਾ ਤੂੰ age'an ਦੇ ਉਤੇ
ਮੂਹਰੇ ਕੇ ਟੱਕਰੇ ਔਕਾਤ ਕਿਸ ਦੀ?
ਬੜਾ ਕੁੱਝ ਕਹਿੰਦੇ ਸਾਲੇ page'an ਦੇ ਉਤੇ
ਓ, Gill ਦੀ ਜੇ ਕਿਸੇ ਨਾਲ ਖ਼ਾਰ ਨਹੀਂ ਕੋਈ
ਘਰਾਲੇ ਦੇ Karan ਜਿਹਾ ਯਾਰ ਨਹੀਂ ਕੋਈ
ਜਿਹੜੇ ਕਹਿੰਦੇ ਰਹਿੰਦੇ "ਸਾਡੀ ਮਾਰ ਨਹੀਂ ਕੋਈ"
ਉਹਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ
(ਉਹਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ)
ਉਹਨਾਂ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ
ਲੰਮੀ ਗੁੱਤ ਦੇਖ ਕਦੇ ਮੁੱਛਾਂ ਨਹੀਓਂ ਚਾੜ੍ਹੀਆਂ
ਅੜ ਕੇ ਨਿਭਾਈਏ ਜੀਹਦੇ-ਜੀਹਦੇ ਨਾਲ ਯਾਰੀਆਂ



Writer(s): Karan Aujla


Jassie Gill - Aukaat (feat. Karan Aujla) - Single
Album Aukaat (feat. Karan Aujla) - Single
date of release
21-10-2019



Attention! Feel free to leave feedback.