Jaz Dhami - Bomb Bae Lyrics

Lyrics Bomb Bae - Jaz Dhami



ਜੱਦੋ ਤੁਰਨੀ ਲੱਕ ਤੇਰਾ ਹਿੱਲੀ ਜਾਂਦਾ ਹੈ
ਕਾਹਨੂੰ ਤੂੰ ਕੱਢਣੀ ਹੈ ਜਾਨ
ਮੈਨੂੰ ਡਰ ਬਸ ਇਕ ਗੱਲ ਦਾ ਹੀ ਰਹਿੰਦਾ ਵੇ
ਮੈਥੋਂ ਨਾ ਹੋਜੇ ਕੋਈ ਗੁਨਾਹ
ਤੇਰੇ ਕਰਕੇ ਦੀਵਾਨੀ ਹੋਈ ਦੁਨਿਆਂ ਇਹ ਸਾਰੀ
ਮੈਨੂੰ ਇਹ ਗੱਲ ਦਾ ਪਤਾ
ਪਰ ਤੇਰੀ ਜ਼ਿੰਦਗੀ ਦੇ ਵਿਚ ਕਮੀ ਕੋਈ ਇਹ
ਉਹਨੂੰ ਮੈਂ ਕਰਦੁ ਪੂਰਾ
ਥੋੜ੍ਹਾ ਨੇੜੇ ਨੇੜੇ ਨੇੜੇ ਮੇਰੇ
ਕਿਹੜੀ ਗੱਲ ਤੋਂ ਡਰ ਲੱਗਦਾ
ਥੋੜ੍ਹਾ ਨੇੜੇ ਨੇੜੇ ਨੇੜੇ ਮੇਰੇ
ਦੱਸਦੇ ਕਿੱਥੇ ਕੇ ਮੈਂ ਮਿਲਾ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ
ਰੱਖੂ ਬਣਾਕੇ ਨੀ ਤੈਨੂੰ ਮੈਂ ਹੂਰ
ਹੱਥ ਜੋ ਮੇਰੇ ਨੀ ਲੱਗ ਜੇ ਤੂੰ
ਫ਼ਿਕਰ ਕਰਨ ਦੀ ਤੈਨੂੰ ਨਾ ਲੋੜ੍ਹ
ਦੱਸ ਦੇ ਕੀ ਚਾਹਿਦਾ
ਦੱਸ ਦੇ ਕੀ ਚਾਹਿਦਾ
ਦੱਸ ਦੇ ਕੀ ਚਾਹਿਦਾ ਲੈਦਾ ਤੈਨੂੰ ਮੈਂ
ਜੋ ਦਿੱਲ ਵਿਚ ਆਏ ਮੰਗ ਲੈ
ਇੰਝ ਲੈ ਨਾ ਤੂੰ ਮੇਰਾ ਇਮਤਿਹਾਨ
ਅੱਗੇ ਇਹਨੀ ਮੁਸ਼ਕਿਲਾਂ ਪਿਆ ਮੈਂ
ਥੋੜ੍ਹਾ ਨੇੜੇ ਨੇੜੇ ਨੇੜੇ ਮੇਰੇ
ਕਿਹੜੀ ਗੱਲ ਤੋਂ ਡਰ ਲੱਗਦਾ
ਥੋੜ੍ਹਾ ਨੇੜੇ ਨੇੜੇ ਨੇੜੇ ਮੇਰੇ
ਦੱਸਦੇ ਕਿੱਥੇ ਕੇ ਮੈਂ ਮਿਲਾ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ
ਨੀ ਕੁੜੀਏ ਤੂੰ ਬੰਬ ਬੇ
ਤੁਰਦਾ ਨੀ
ਚੁੱਕਿਆ ਸਾਰਾ ਮੁੰਬਈ ਸਿਰ ਤੇ ਤੂੰ
ਤੂੰ ਇੱਕ ਵਾਰੀ ਮੰਨ ਲੈ ਮੇਰੀ ਗੱਲ ਨੁ
ਕਾਹਨੂੰ ਤੂੰ ਕਰੇ ਨੱਖਰੇ
ਛੱਡ ਦੇ



Writer(s): MUHAM USAMA BUTT, ALAN SAMPSON, ERDAL EREN, JAZ DHAMI


Jaz Dhami - Bomb Bae - Single
Album Bomb Bae - Single
date of release
24-09-2019




Attention! Feel free to leave feedback.