Lyrics Laung Gawacha - Nucleya feat. Avneet Khurmi
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆਂ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆਂ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
ਦਿਲ ਦਿਆਂ ਭੈੜੇ ਅੱਖ ਮਾਰ-ਮਾਰ ਜਾਨਾ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦਿਆਂ ਭੈੜੇ ਅੱਖ ਮਾਰ-ਮਾਰ ਜਾਨਾ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਨੈ ਤਾਂ ਮਿਲ, ਨਹੀਂ ਤਾਂ ਰੁੱਸ ਜਾਂਗੀ ਸਦਾ ਲਈ
ਮਿੰਨਤਾਂ ਤੂੰ ਕਰ ਕੇ ਮਣਾਈ ਵੇ
ਮੇਰਾ ਲੌਂਗ ਗਵਾਚਾ
(ਹੋਏ, ਕਿੱਥੇ ਸਾਡੀ ਤੂੰਬੀ?)
Attention! Feel free to leave feedback.