Parmish Verma - Chirri Udd Kaa Udd Lyrics

Lyrics Chirri Udd Kaa Udd - Parmish Verma



ਚਿੜੀ ਉਡ, ਕਾਂ ਉਡ
ਹੋਰ ਰੱਬਾ, what's good?
ਹੋ, wish ਮੰਗਾਂ ਮੈਂ ਰੱਬਾ ਤੈਥੋਂ ਕਰਕੇ ਥੋੜ੍ਹੀ ਦਲੇਰੀ ਜਿਹੀ
ਹੋ, rich ਹੋਣ ਨੂੰ ਅੱਜਕਲ ਬਾਹਲੀ ਰੂਹ ਜਿਹੀ ਕਰਦੀ ਮੇਰੀ ਜੀ, ਹੋਏ
ਬਸ suit ਹੋਣ Armani ਦੇ, ੨੦-੨੫ Versace ਜੀ
LV, Gucci ਵਾਲੇ, ਕਪੜੇ ਘਰੇ ਫੜਾ ਜਾਣ ਆਪੇ ਜੀ
LV, Gucci ਵਾਲੇ, ਕਪੜੇ ਘਰੇ ਫੜਾ ਜਾਣ ਆਪੇ ਜੀ
ਹੋ, Bill Gate ਨਾ' Trump ਵੀ ਮਿਤਰਾਂ ਦੇ ਕੋਲ ਆਉਂਦਾ-ਜਾਂਦਾ ਹੋਵੇ
Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ
Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ
ਵੇ ੬-by-੬ ਦਾ ਪਿੱਕਾ
੧੦੦ acre ਵਿੱਚ ਲੁਧਿਆਣੇ ਦੇ
ਤੇ ੩੦੦ ਵਿੱਚ ਅਮਰੀਕਾ
ਇੱਕ ਰਾਵਣ ਦੀ ਲੰਕਾ
ਨਾਲੋਂ ਵੱਡਾ ਮਹਿਲ ਵੀ ਸੋਨੇ ਦਾ
ਤੇਰੇ ਸਿਰ 'ਤੇ ਐਸ਼ ਕਰਾਂ ਮੈਂ
ਫਾਇਦਾ ਕੀ ਰੋਣੇ ਦਾ?
(ਹੋ, ਫ਼ਾਇਦਾ ਕੀ ਰੋਣੇ ਦਾ?)
(ਓ, ਫ਼ਾਇਦਾ ਕੀ ਰੋਣੇ ਦਾ?)
ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)
ਹੋਰ ਰੱਬਾ (ਹੋਰ ਰੱਬਾ), what's good? (What's good?)
ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)
ਹੋਰ ਰੱਬਾ (ਹੋਰ ਰੱਬਾ), what's good? (What's good?)
ਓ, ਚਿੱਟੀ Lamborghini ਵਿੱਚ ਪਾ ੨੧ inch ਤੂੰ rim ਭੇਜਦੇ
ਛੋਟੇ-ਮੋਟੇ ਕੰਮਾਂ ਚੋਂ ਇੱਕ Aladdin ਦਾ Jinn ਭੇਜਦੇ
ਓ, fit ਹੋਇਆ ਮੈਂ ਬੈਠਾ-ਬੈਠਾ (ਆਹਾ-ਹਾ!)
ਓ, ਮੇਰੀ ਥਾਂ ਕਿਸੇ ਨੂੰ gym ਭੇਜਦੇ
ਮੇਰੇ ਖਾਣ ਨੂੰ ਪੀਜ਼ੇ ਖੁੱਲ੍ਹੇ ਘਰ ਦੇ ਵਿੱਚੇ ਇੱਕ Domino'
ਹੋ, ਜੇ ਹੱਥ ਪੈਂਦਾ oversea ਤਾਂ Vegas ਵਿੱਚ casino (ਆਹਾ-ਹਾ!)
(ਓ, Vegas ਵਿੱਚ casino)
ਹੋ, Wonder Woman ਤੋਂ ਵੀ ਸੋਹਣੀ ਮਿਤਰਾਂ ਦੇ ਨਾਲ ਬੀਬਾ ਹੋਵੇ
ਹੋ, ਵਿੱਚ Miami ਝੀਲ ਕੋਲ ਇੱਕ Golf ਵਾਲਾ ਟਿੱਬਾ ਹੋਵੇ
ਜਿੱਡਾ ਹੋਵੇ, ਕਿੱਡਾ ਹੋਵੇ, ਖੇਡ-ਖੇਡ ਨਾ ਥੱਕਾਂ ਮੈਂ
ਦੁਨੀਆ 'ਤੇ ਜੋ hater ਮੇਰੇ ball ਚੁੱਕਣ ਨੂੰ ਰੱਖਾਂ ਮੈਂ
(Ball ਚੁੱਕਣ ਨੂੰ ਰੱਖਾਂ ਮੈਂ, ਹਾਂ ball ਚੁੱਕਣ ਨੂੰ ਰੱਖਾਂ...)
ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)
ਹੋਰ ਰੱਬਾ (ਹੋਰ ਰੱਬਾ), what's good? (What's good?)
ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)
ਹੋਰ ਰੱਬਾ (ਹੋਰ ਰੱਬਾ), what's good?
ਹੋ, ਮਸਤੀ ਦੇ ਵਿੱਚ ਕਮਲਾ ਹੋਕੇ ਦੋ Rolex'an ਲਾਵਾਂ ਮੈਂ
ਓ, ਰੰਗ-ਬਿਰੰਗੀਆਂ ਗੱਡੀਆਂ ਦੇ ਨਾਲ matching ਲੀੜੇ ਪਾਵਾਂ ਮੈਂ
ਤੇ ਸਬ ਨੂੰ ਇਹ ਸਮਝਾਵਾਂ ਮੈਂ
ਕਿ gate ਮੇਰੇ 'ਤੇ Pitbull ਬੰਨੇ
Gate ਮੇਰੇ 'ਤੇ Pitbull ਬੰਨੇ ਪੂਛ ਹਿਲਾਉਂਦੇ ਯਾਰਾਂ ਨੂੰ
ਓ, Laddi, ਅੱਗੇ ਕੀ ਐ?
ਵੱਢਣ fake news'an ਵਾਲੇ ਜਾਲੀ ਪੱਤਰਕਾਰਾਂ ਨੂੰ
ਹੋ, ਫ਼ਸਲ ਫੁਕੇ ਨਾ ਕਿਸੇ ਜੱਟ ਦੀ, mood ਕਦੇ ਨਾ sad ਹੋਵੇ
ਹੋ, ਛੋਟੀ ਜਿਹੀ ਇੱਕ ਹੋਰ wish, motor 'ਤੇ helipad ਹੋਵੇ
M Vee ਓਏ, ਪੈਂਦੀ ਫ਼ਿਰ ਧੱਕ champion?



Writer(s): LADDI CHAHAL, M VEE



Attention! Feel free to leave feedback.