Ragi Harbans Singh Jagadhari Wale - Bahan Jinah Di Pakdiye Lyrics

Lyrics Bahan Jinah Di Pakdiye - Ragi Harbans Singh Jagadhari Wale




ਬਾਹੇ ਜਿਨਾ ਦੀ ਪਕੜੀਏ
ਬਾਹੇ ਜਿਨਾ ਦੀ ਪਕੜੀਏ
ਸਿਰ ਦੀ ਜੇ ਬਾਹੇ ਨਾ ਛੋੜੀਏ
ਸਿਰ ਦੀ ਜੇ ਬਾਹੇ ਨਾ ਛੋੜੀਏ
ਬਾਹੇ ਜਿਨਾ ਦੀ ਪਕੜੀਏ
ਬਾਹੇ ਜਿਨਾ ਦੀ ਪਕੜੀਏ
ਚਿਤ ਚਰਨ ਕਮਲ ਕਾ ਆਸਰਾ
ਚਿਤ ਚਰਨ ਕਮਲ ਸੰਗ ਜੋੜੀਏ
ਮਨ ਲੋਚੇ ਪੁਰਿਆਈਆਂ
ਗੁਰ ਸ਼ਬਦੀ ਹੇ ਮਨ ਹੋੜੀਏ
ਬਾਹੇ ਜਿਨਾ ਦੀ ਪਕੜੀਏ
ਬਾਹੇ ਜਿਨਾ ਦੀ ਪਕੜੀਏ
ਸਿਰ ਦੀ ਜੇ ਬਾਹੇ ਨਾ ਛੋੜੀਏ
ਬਾਹੇ ਜਿਨਾ ਦੀ ਪਕੜੀਏ
ਤੇਗ ਬਹਾਦਰ ਬੋਲਿਆ
ਧਾਰ ਪਈਏ ਧਰਮ ਨਾ ਛੋੜੀਏ
ਧਾਰ ਪਈਏ ਧਰਮ ਨਾ ਛੋੜੀਏ
ਬਾਹੇ ਜਿਨਾ ਦੀ ਪਕੜੀਏ
ਬਾਹੇ ਜਿਨਾ ਦੀ ਪਕੜੀਏ
ਸਿਰ ਦੀ ਜੇ ਬਾਹੇ ਨਾ ਛੋੜੀਏ
ਬਾਹੇ ਜਿਨਾ ਦੀ ਪਕੜੀਏ



Writer(s): Shiv Hari


Attention! Feel free to leave feedback.