Various Artist - Burjkhalifa Lyrics

Lyrics Burjkhalifa - Various Artist




Hot ਤੇਰੇ manner ਨੀ (manner ਨੀ)
ਛਪਦੇ ਤੇਰੇ banner ਨੀ (ਤੇਰੇ banner ਨੀ)
Hot ਤੇਰੇ manner ਨੀ, ਛਪਦੇ ਤੇਰੇ banner ਨੀ
Fashion ਤੂੰ ਕਰਦੀ, ਜਿਵੇਂ Kylie Jenner ਨੀ
ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ...
ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ ਤੇਰੀਆਂ ਤਰੀਫ਼ਾਂ
ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa
ਤੈਨੂੰ Burj Khalifa, ਹੋ, ਤੈਨੂੰ Burj Khalifa
ਤੈਨੂੰ Burj Khalifa, ਓ, ਤੈਨੂੰ Burj Khalifa
ਤੈਨੂੰ Burj Khalifa, ਹੋ, ਤੈਨੂੰ Burj Khalifa
ਤੈਨੂੰ Burj Khalifa (أنتِ جميلة)
حبيبي، حبيبي
حبيبي، حبيبي
حبيبي، حبيبي
حبيبي (أنتِ جميلة)
حبيبي، حبيبي
حبيبي، حبيبي
حبيبي، حبيبي
حبيبي (يا الله)
ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ
ਤੂੰ diamond ਵਾਂਗੂ ਲਿਸ਼ਕੇ
ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ
ਤੂੰ diamond ਵਾਂਗੂ ਲਿਸ਼ਕੇ
ਨਾ ਕਰਨੀ ਸਿਫ਼ਤਾਂ ਤਾਜ ਮਹਿਲ
ਜਿੰਨੀ ਤੇਰੇ ਬਾਰੇ ਲਿਖਦੇ
ਮੁੰਡੇ ਤੈਨੂੰ follow ਕਰਦੇ...
ਮੁੰਡੇ ਤੈਨੂੰ follow ਕਰਦੇ ਛੱਡ ਕੇ soccer, FIFA
ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa
ਤੈਨੂੰ Burj Khalifa, ਹੋ, ਤੈਨੂੰ Burj Khalifa
ਤੈਨੂੰ Burj Khalifa, ਓ, ਤੈਨੂੰ...
ਤੈਨੂੰ-, ਹੋ, ਤੈਨੂ-, ਤੈਨੂੰ... (yeah, aye)
Hot ਮੇਰੇ manner ਨੀ, oh-oh
ਛਪਦੇ ਮੇਰੇ banner ਨੀ, oh, yeah
Hot ਮੇਰੇ manner ਨੀ, ਛਪਦੇ ਮੇਰੇ banner ਨੀ
Look ਤੋਂ jealous ਕਰਦੀ Kylie Jenner ਨੀ
ਮੇਰੇ ਹੁਸਨ ਦੇ ਚਰਚੇ-ਚਰਚੇ...
ਮੇਰੇ ਹੁਸਨ ਦੇ ਚਰਚੇ-ਚਰਚੇ ਲੰਡਨ ਤੋਂ ਅਮਰੀਕਾ
ਮੁੰਡਿਆ, ਦਿਲਾ ਦੇ ਮੈਨੂੰ Burj Khalifa
ਮੈਨੂੰ Burj Khalifa, ਓ, ਮੈਨੂੰ Burj Khalifa
ਮੈਨੂੰ Burj Khalifa, ਓ, ਮੈਨੂੰ Burj Khalifa
ਮੈਨੂੰ Burj Khalifa, ਓ, ਮੈਨੂੰ Burj Khalifa
ਮੈਨੂੰ... (أنتِ جميلة)
حبيبي، حبيبي
حبيبي، حبيبي
حبيبي، حبيبي
حبيبي (أنتِ جميلة)
حبيبي، حبيبي
حبيبي، حبيبي
حبيبي، حبيبي
حبيبي (يا الله)



Writer(s): Ashim Kemson


Attention! Feel free to leave feedback.