Akhil - Zindagi - Studio paroles de chanson

paroles de chanson Zindagi - Studio - Akhil




ਮੋਹੱਬਤ ਤੈਨੂੰ ਵੀ ਮੇਰੇ ਨਾਲ ਹੋਨੀ
ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ
ਜਾਨ ਤੂੰ ਹੱਸ ਕੇ ਨੀ ਵਾਰਤੀ ਮੇਰੇ ਤੋਂ
ਹੱਦੋਂ ਵੱਧ ਮੈਂ ਵੀ ਤਾਂ ਤੇਰੇ 'ਤੇ ਮਰਦਾ ਹਾਂ
ਦੋਹਾਂ ਦੇ ਇੱਕੋ ਜਿਹੇ ਨੇ ਹਾਲ
ਦੋਹਾਂ ਦੇ ਇੱਕੋ ਜਿਹੇ ਨੇ ਹਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ, ਹੋ
ਲੱਗਦਾ ਚੰਗਾ ਮੈਂਨੂੰ ਮੇਰਾ ਨਸੀਬ
ਖ਼ਾਬਾਂ ਦੀ ਰਾਣੀ ਮੇਰੇ ਦਿਲ ਦੇ ਕਰੀਬ
ਪਿਆਰ ਜਦੋਂ ਨਾਲ ਹੋਵੇ, ਸਮਾਂ ਰੁੱਕ ਜਾਂਦਾ
ਸੱਜਣਾਂ ਵੇ, ਦੂਰੀਆਂ ਦਾ ਖਿਆਲ ਮੁੱਕ ਜਾਂਦਾ
ਮੇਰਾ ਪਲ-ਪਲ ਬਣਿਆ ਕਮਾਲ
ਮੇਰਾ ਪਲ-ਪਲ ਬਣਿਆ ਕਮਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ, ਹੋ
ਸੋਚਿਆ ਸੀ ਜਿੰਨਾ ਮੈਂ, ਉਹ ਤੋਂ ਵੱਧ ਪਾਇਆ
ਚਾਹਵਾਂ ਨਾਲ ਅਪਣਾ ਮਹਿਲ ਬਣਾਇਆ
ਰੱਖਿਆ ਬਚਾ ਕੇ ਸਦਾ ਨਜ਼ਰਾਂ ਤੋਂ ਜਗ ਦੀ
ਤੇਰੇ ਨਾਲ ਰਹਿਣਾ ਲੱਗੇ ਰਹਿਮਤ ਰੱਬ ਦੀ
ਆਸ਼ਿਕਾਂ ਦਾ ਪੁੱਛੋ ਨਾ ਜਿਹਾਦ
ਆਸ਼ਿਕਾਂ ਦਾ ਪੁੱਛੋ ਨਾ ਜਿਹਾਦ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ, ਹੋ
ਮੇਰੇ 'ਤੇ ਹੱਕ ਤੇਰਾ, ਮੇਰੇ ਤੋਂ ਜ਼ਿਆਦਾ
ਖੁਸ਼ੀਆਂ ਦਵਾਂਗਾ ਤੈਨੂੰ, ਤੇਰੇ ਨਾਲ ਵਾਦਾ
ਤੂੰ ਹੀ ਸੀ, ਤੂੰ ਹੀ ਏ, ਤੂੰ ਹੀ ਰਹੇਗੀ
ਫ਼ਰਕ ਨ੍ਹੀ ਪੈਂਦਾ "ਕਮਲਾ" ਦੁਨੀਆ ਕਹੇਗੀ
ਦਿਲ Kailey ਦਾ ਰੱਖਿਆ ਸੰਭਾਲ
ਦਿਲ Kailey ਦਾ ਰੱਖਿਆ ਸੰਭਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ
ਮੈਂਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਤੇਰੇ ਨਾਲ, ਹੋ



Writer(s): MANINDER KAILEY, DESI ROUTZ



Attention! N'hésitez pas à laisser des commentaires.