Amrinder Gill - Sardari paroles de chanson

paroles de chanson Sardari - Amrinder Gill




ਗਗਨ ਦਮਾਮਾ ਵੱਜਿਆ ਕਰ ਲਵੋ ਤਿਆਰੀ
ਗਗਨ ਦਮਾਮਾ ਵੱਜਿਆ ਕਰ ਲਵੋ ਤਿਆਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਇਹ ਧਰਤ ਤੁਹਾਡੀ ਆਪਣੀ ਘਰ ਬਾਹਰ ਤੁਹਾਡਾ
ਇਹ ਸੱਭਿਆਚਾਰ ਪੰਜਾਬ ਦਾ ਹੈ ਵਿਰਸਾ ਸਾਡਾ
ਇਹ ਧਰਤ ਤੁਹਾਡੀ ਆਪਣੀ ਘਰ ਬਾਹਰ ਤੁਹਾਡਾ
ਇਹ ਸੱਭਿਆਚਾਰ ਪੰਜਾਬ ਦਾ ਹੈ ਵਿਰਸਾ ਸਾਡਾ
ਮਿੱਟੀ ਹੁੰਦੀ ਮਾਂ ਹੈ ਮਾਂ ਸਭ ਨੂੰ ਪਿਆਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਜਦ ਵਾੜ ਟੱਪਕੇ ਗੈਰ ਨੇ ਖੇਤੀ ਵੜ੍ਹਦੇ
ਤਾਂ ਅਣਖਾਂ ਸਾਂਭਣ ਵਾਲਡੇ ਮੂਹਰੇ ਖੜਦੇ
ਜਦ ਵਾੜ ਟੱਪਕੇ ਗੈਰ ਨੇ ਖੇਤੀ ਵੜ੍ਹਦੇ
ਤਾਂ ਅਣਖਾਂ ਸਾਂਭਣ ਵਾਲਡੇ ਮੂਹਰੇ ਖੜਦੇ
ਓਹ ਸੁੱਕਾ ਦਿੰਦੇ ਜਾਣ ਨਾ ਜਿਸ ਕਰੀ ਗੱਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਜਦ ਸਿਰੋਂ ਦੁਪੱਟੇ ਲੱਥਦੇ ਲੱਥਣ ਦਸਤਾਰਾਂ
ਤਾਂ ਹਰ ਕੋਈ ਗੱਭਰੂ ਲੋਚਦਾ ਮੈਂ ਜਿੰਦੜੀ ਵਾਰਾਂ
ਜਦ ਸਿਰੋਂ ਦੁਪੱਟੇ ਲੱਥਦੇ ਲੱਥਣ ਦਸਤਾਰਾਂ
ਤਾਂ ਹਰ ਕੋਈ ਗੱਭਰੂ ਲੋਚਦਾ ਮੈਂ ਜਿੰਦੜੀ ਵਾਰਾਂ
ਰੱਤ ਨੂੰ ਦੌੜ ਪੰਜਾਬੀਆਂ ਲਈ ਖੁਦ ਮੁਖਤਾਯਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਜੰਡੂ ਲਿੱਤਰਾਂ ਵਾਲਿਆ ਸੱਚ ਔਖਾ ਕਹਿਣਾ
ਮਾਂ ਬੋਲੀ ਜੇ ਨਾ ਰਹੀ ਤਾਂ ਕੁਝ ਨਹੀਂ ਰਹਿਣਾ
ਜੰਡੂ ਲਿੱਤਰਾਂ ਵਾਲਿਆ ਸੱਚ ਔਖਾ ਕਹਿਣਾ
ਮਾਂ ਬੋਲੀ ਜੇ ਨਾ ਰਹੀ ਤਾਂ ਕੁਝ ਨਹੀਂ ਰਹਿਣਾ
ਵੇਲਾ ਆਉਂਦਾ ਹੱਥ ਨਾ ਲੰਘਿਆ ਇੱਕ ਵਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ
ਓਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ



Writer(s): Jandu Littran Wala


Attention! N'hésitez pas à laisser des commentaires.