Asees Kaur & Arijit Singh - Ve Maahi (From "Kesari") paroles de chanson

paroles de chanson Ve Maahi (From "Kesari") - Asees Kaur & Arijit Singh




ਓ, ਮਾਹੀ ਵੇ
ਓ, ਮਾਹੀ ਵੇ
ਮਾਹੀ, ਮੈਨੂੰ ਛੱਡਿਓ ਨਾ
ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
ਤੂੰ ਜੀ ਸੱਕਦੀ ਨਹੀਂ
ਮੈਂ ਜੀ ਸੱਕਦਾ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
ਸੱਚੀਆਂ ਮੋਹੱਬਤਾਂ ਵੇ
ਮਾਹੀ, ਕਿੱਤੇ ਹੋਰ ਨਹੀਓਂ ਮਿਲਣਾ
(ਹੋਰ ਨਹੀਓਂ ਮਿਲਿਆ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਿਆ)
ਓ, ਮਾਹੀ ਵੇ
ਓ, ਮਾਹੀ ਵੇ
ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਨ दे
ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਨ दे
ਧੜਕਣ ਦਿਲ ਦੀ ਤੈਨੂੰ ਪਹਿਚਾਣੇ
तू मेरा है, मैं हूँ तेरी, रब भी ये जाने
ਤੂੰ ਰਹਿ ਸੱਕਦੀ ਨਹੀਂ
ਮੈਂ ਰਹਿ ਸੱਕਦਾ ਨਹੀਂ
ਤੇਰੇ ਬਿਨ, ਯਾਰਾ, ਹੋਰ ਕਿੱਤੇ ਤੱਕਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
ਰੰਗ ਤੇਰਾ ਚੜ੍ਹਿਆ
ਕੇ ਹੁਣ ਕੋਈ ਰੰਗ ਨਹੀਓਂ ਚੱੜਣਾ
(ਰੰਗ ਨਹੀਓਂ ਚੱੜਿਆ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਿਆ)
(ਮਾਹੀ, ਮੈਨੂੰ ਛੱਡਿਓ ਨਾ)
(ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ)
(ਜਿੱਥੇ ਵੀ ਤੂੰ ਚੱਲਣਾ ਏ)
(ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ)
(ਮਾਹੀ, ਮੈਨੂੰ ਛੱਡਿਓ ਨਾ)
(ਕੇ ਤੇਰੇ ਬਿਨ ਦਿਲ ਨਹੀਓਂ ਲੱਗਣਾ)
(ਜਿੱਥੇ ਵੀ ਤੂੰ ਚੱਲਣਾ ਏ)
(ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ)



Writer(s): Tanishk Bagchi


Attention! N'hésitez pas à laisser des commentaires.
//}