Bohemia - gunagaar (sinner) paroles de chanson

paroles de chanson gunagaar (sinner) - Bohemia

ਘਰੋਂ ਬਾਹਰ ਗੁਨਹਗਾਰ, ਲੱਭਣ ਮੈਨੂੰ ਥਾਨੇਦਾਰ
Check two, uh, where my ਦੇਸੀ′s at?
(Uh) ਘਰੋਂ ਬਾਹਰ ਗੁਨਹਗਾਰ, ਲੱਭਣ ਮੈਨੂੰ ਥਾਨੇਦਾਰ
Universal Music, yeah, Bohemia, yeah, check it, uh
ਘਰੋਂ ਬਾਹਰ ਗੁਨਹਗਾਰ, ਲੱਭਣ ਮੈਨੂੰ ਥਾਨੇਦਾਰ
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (uh-uh-uh), ਲੱਭਣ ਮੈਨੂੰ ਥਾਨੇਦਾਰ (yeah)
(Uh-uh) ਲੱਭਣ ਮੈਨੂੰ ਥਾਨੇਦਾਰ, uh
ਦਿਖਾਈ ਦਿੰਦੇ ਅਜਨਬੀ ਮੈਨੂੰ ਦੁਨੀਆ 'ਚ ਚਾਰੋਂ ਪਾਸੇ
ਨੀਂਦਰਾਂ ਨਈਂ ਆਣ ਮੈਨੂੰ, ਬਿਸਤਰੇ ′ਚ ਪਲਟਾਂ ਪਾਸੇ
(Uh) ਨਸ਼ਾ ਮੈਨੂੰ ਹੁੰਦਾ ਨਈਂ ਸ਼ਰਾਬ ਤੋਂ
Hennessy ਪੀਂਦਿਓ ਸਵੇਰ ਹੋ ਗਈ ਰਾਤ ਤੋਂ
ਜ਼ਿੰਦਗੀ ਜਿਵੇਂ ਰੱਬ ਰੁੱਸਾ ਮੇਰੀ ਜ਼ਾਤ ਤੋਂ
ਰਾਜੇ, ਵੇ ਤੂੰ ਯਾਰਾਂ ਕੋਲੋਂ ਅੱਕਾ ਰਹਿੰਦਾ ਕਾਹਤੋਂ? (ਕਾਹਤੋਂ?)
ਪੁੱਛਦੇ ਯਾਰ ਮੇਰੇ, ਦਿਲ ਦੇ ਤਾਰ ਟੁੱਟੇ ਸਾਰੇ (ਸਾਰੇ)
ਮੈਂ ਗੱਡੀ ਵਿੱਚ ਬੈਠਾਂ ਗਿਨਾਂ ਤਾਰੇ
ਪੀਵਾਂ ਭੰਗ, ਲਿਖਾਂ ਗੀਤ (geet), ਮੇਰੇ ਯਾਰ ਮੇਰੇ ਮੀਤ
(Uh) ਕਿੰਨੇ jail 'ਚ ਬੰਦ (uh-huh), ਕਿੰਨੇ ਵੇਚਦੇ ਭੰਗ
ਕਿੰਨੇ ਚਿੱਟਾ ਪਕਾਉਂਦੇ (yeah), ਕਿੰਨੇ ਪੈਸਾ ਕਮਾਉਂਦੇ
ਕਿੰਨੇ ਭੁੱਖੇ ਰਹਿ ਕੇ, ਤੰਗ ਹੋਕੇ ਗੋਲੀਆਂ ਚਲਾਉਂਦੇ (uh)
ਸਾਨੂੰ ਲੱਭਦੀ ਫਿਰੇ police (police)
ਵੇ ਜਦੋਂ ਦਾ ਮੈਂ ਜੰਮਿਆ, ਮੈਂ ੪੨੦ (੪੨੦)
੮੪੦ ਦਿਨ-ਰਾਤ ਮੈਂਨੇ ਪਾਪ ਕਮਾਏ (yeah)
ਵੇ ਦੇਸ ਛੱਡ ਆਪਾਂ ਜਦੋਂ ਦੀ ਪਰਦੇਸ ਆਏ
ਓਸੇ ਦਿਨ ਦਾ...
ਘਰੋਂ ਬਾਹਰ ਗੁਨਹਗਾਰ (yeah), ਲੱਭਣ ਮੈਨੂੰ ਥਾਨੇਦਾਰ (uh)
ਮੈਂ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (yeah), ਲੱਭਣ ਮੈਨੂੰ ਥਾਨੇਦਾਰ (uh)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (uh), ਲੱਭਣ ਮੈਨੂੰ ਥਾਨੇਦਾਰ (yeah)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (yeah), ਲੱਭਣ ਮੈਨੂੰ ਥਾਨੇਦਾਰ (brrah-brrah)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਪਾਵਾਂ ਗੋਲੀਆਂ ਬੰਦੂਕ 'ਚ, ਗੀਤ ਲਿਖਾਂ ਕਿਤਾਬ ′ਚ
ਗਲੀਆਂ ′ਚ ਥੁੱਕਾਂ, ਗਾਲ਼ਾਂ ਕੱਢਾਂ ਗੱਲ-ਬਾਤ 'ਚ
ਭੰਗ ਦੇ ਨਸ਼ੇ ′ਚ ਭੁੱਲੇ ਸਾਰੇ ਗ਼ਮ ਮੈਨੂੰ
ਡੋਲ੍ਹਾਂ ਮੈਂ ਸ਼ਰਾਬ ਵਿਛੜੇ ਯਾਰਾਂ ਦੀ ਯਾਦ 'ਚ
ਆਪਾਂ ਗੋਰੇ ਆਦਮੀ ਦੇ ਦੇਸ ′ਚ ਆਬਾਦ
ਦਿੰਦਾ ਨਈਂ ਕੋਈ ਸਾਥ ਜਦੋਂ ਦੇਸ਼ ਓਦੋਂ ਆਉਂਦਾ ਯਾਦ
ਪੀਵਾਂ ਮੈਂ ਸ਼ਰਾਬ, ਪੀਵਾਂ ਭੰਗ, ਉਹਦੇ ਬਾਅਦ
ਆਪੇ ਬੈਠਾਂ ਕੱਲਾ ਜਾਗਾਂ ਸਾਰੀ ਰਾਤ, ਹੋਂਦੇ ਸਵੇਰੇ
ਮਾਰਾਂ ਵੈਰੀਆਂ ਦੀ ਗਲੀਆਂ ਦੇ ਗੇੜੇ
ਹੱਥੇ ਦੁਨਾਲੀ ਬੰਦੂਕ, ਲੱਭਾਂ ਦੁਸ਼ਮਨਾਂ ਨੂੰ ਮੇਰੇ
ਜਿਹੜੇ ਪਿੱਠ ਪਿੱਛੇ ਕਰਨ ਗੱਲਾਂ ਬਥੇਰੀਆਂ
ਓਹ ਮੂਹਰੇ ਆਕੇ ਖੰਗਦੇ ਨਈਂ ਮੇਰੇ
ਹਰਾਮਖੋਰੋਂ, ਨਿਕਲੋ ਬਾਹਰ, ਆਕੇ ਕਰੋ ਮੇਰਾ ਸਾਮਨਾ
ਮੈਂ ਵੈਰੀਆਂ ਦੇ ਬੂਹੇ 'ਤੇ ਖਲੋ ਕੇ ਪੁਕਾਰਨਾ
ਜਦੋਂ ਦਾ ਆਇਆ ਵਿਲਾਇਤ, ਗੋਰੇ ਆਦਮੀ ਦੀ ਕੈਦ ′ਚ ਬੰਦ
ਬਸ ਇੱਕ ਉਸੀ ਦਿਨ ਦਾ ਹੁਣ ਰਹਿੰਦਾਵਾਂ ਮੈਂ
ਘਰੋਂ ਬਾਹਰ ਗੁਨਹਗਾਰ (ਹਾਂ), ਲੱਭਣ ਮੈਨੂੰ ਥਾਨੇਦਾਰ (yeah)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (yeah), ਲੱਭਣ ਮੈਨੂੰ ਥਾਨੇਦਾਰ (uh)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (uh), ਲੱਭਣ ਮੈਨੂੰ ਥਾਨੇਦਾਰ (uh-yeah)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...
ਘਰੋਂ ਬਾਹਰ ਗੁਨਹਗਾਰ (uh), ਲੱਭਣ ਮੈਨੂੰ ਥਾਨੇਦਾਰ (yeah)
ਵੇ ਦੁਨੀਆ ਤੋਂ ਹੋਕੇ ਤੰਗ ਪੀਨਾਂ ਭੰਗ, ਰਹਿਨਾ...

Writer(s): David Roger

Bohemia - Da Rap Star
Album Da Rap Star
date de sortie
09-04-2009

Attention! N'hésitez pas à laisser des commentaires.