Kamal Khan - Awaaz paroles de chanson

paroles de chanson Awaaz - Kamal Khan

ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
ਗੱਲਾਂ 'ਚ ਸੁਕੂੰ ਸੀ ਸੱਜਣਾ (ਸੁਕੂੰ ਸੀ ਸੱਜਣਾ)
ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ
ਗੱਲਾਂ 'ਚ ਸੁਕੂੰ ਸੀ ਸੱਜਣਾ (ਸੁਕੂੰ ਸੀ ਸੱਜਣਾ)
ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸੱਜਣਾ (ਤੂੰ ਸੀ ਸੱਜਣਾ)
ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸੱਜਣਾ (ਤੂੰ ਸੀ ਸੱਜਣਾ)
ਓ, ਜਿੰਨਾ ਸੋਚ ਨਾ ਸਕੇ ਤੂੰ ਓਨਾ ਪਿਆਰ ਕਰਦੇ ਆਂ
ਜਿੰਨਾ ਸੋਚ ਨਾ ਸਕੇ ਤੂੰ ਓਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ ਮਿੰਨਤਾਂ ਕਰਦੇ ਆਂ
ਮੇਰੇ ਨੇੜੇ-ਨੇੜੇ ਰਹਿ ਤੂੰ, ਤੇਰੀ ਮਿੰਨਤਾਂ ਕਰਦੇ ਆਂ
ਤੇਰੀ ਗੱਲ ਹੋਰ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਪਹਿਲੇ ਦਿਨ ਦਿਲ ਉਤੇ ਛਪਿਆ
ਤੇਰਾ ਸੋਹਣਾ ਮੂੰਹ ਸੀ ਸੱਜਣਾ
ਮੈਨੂੰ ਲਗਿਆ, ਲਗਿਆ
ਮੈਨੂੰ ਲਗਿਆ, ਲਗਿਆ
ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ...
ਸੱਜਣਾ, ਸੱਜਣਾ, ਸੱਜਣਾ, ਸੱਜਣਾ
ਸੱਜਣਾ, ਸੱਜਣਾ, ਸੱਜਣਾ, ਹੋ ਸੱਜਣਾ
ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
ਕੀ ਹਰ ਵੇਲੇ ਤੇਲੀ ਗੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
ਕੀ ਦਿਨ, ਕੀ ਦੁਪਿਹਰ, ਕੀ ਸ਼ਾਮ, ਕੀ ਰਾਤ
ਕੀ ਹਰ ਵੇਲੇ ਤੇਲੀ ਗੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
ਹੱਥ-ਪੈਰ ਮੇਰੇ ਕੰਬਦੇ ਦੋਨੋਂ...
ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ
ਕੰਬਾ ਲੂ-ਲੂ ਸੀ ਸੱਜਣਾ
ਮੈਨੂੰ ਲਗਿਆ, ਹਾਂ
ਮੈਨੂੰ ਲਗਿਆ, ਹੋ
ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ...
ਸੱਜਣਾ, ਸੱਜਣਾ, ਸੱਜਣਾ, ਵੇ ਸੱਜਣਾ
ਜਿੰਨਾਂ ਸੋਚ ਨਾ ਸਕੇ ਤੂੰ ਓਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
ਹਾਂ, ਜਿਵੇਂ ਪਰਿੰਦਾ ਆਲਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇ ਓਸੇ ਥਾਂ ਮੈਂ ਮਰਸਾਂ
ਹਾਂ, ਜਿਵੇਂ ਪਰਿੰਦਾ ਆਲਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇ ਓਸੇ ਥਾਂ ਮੈਂ ਮਰਸਾਂ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇ...
ਮੈਂ ਅੱਧੀ ਰਾਤੀ ਕੱਲ ਮੱਥਾ ਟੇਕਿਆ
ਤੇਰੇ ਘਰ ਨੂੰ ਸੀ ਸੱਜਣਾ
ਮੈਨੂੰ ਲਗਿਆ ਅੱਲਾਹ...
ਮੈਨੂੰ ਲਗਿਆ ਅੱਲਾਹ...
ਮੈਨੂੰ ਲਗਿਆ ਅੱਲਾਹ ਨੇ ਅਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸੱਜਣਾ (ਸੱਜਣਾ ਵੇ)
ਸੱਜਣਾ ਵੇ, ਸੱਜਣਾ ਵੇ
ਸੱਜਣਾ ਵੇ, ਸੱਜਣਾ ਵੇ

Writer(s): B Praak

Attention! N'hésitez pas à laisser des commentaires.