Nav Sandhu - Haters paroles de chanson

paroles de chanson Haters - Nav Sandhu




ਜੇਡਾ ਕਰਦਾ ਪਿਆਰ ਓਤੋਂ ਜਾਂਨ ਵਰਦਾ
हम अजनबीयों से हाथ नहीं मिलाते
ਅਡੀ ਜੀ ਕੋਈ ਕਰੇ ਕੰਡ ਝਾੜ ਦਾ
दिल मिलता है तो हाथ मिलाना अच्छा लगता है
ਲਾਪਤਾ ਦੀ news papera ਆਂ ਚ' ਛਪ ਜੇ
ਲਬਿਆ ਨਾ ਲੱਬ ਦਾ map ਤੇ
(ਲਬਿਆ ਨਾ ਲੱਬ ਦਾ map ਤੇ)
ਚੋਣ ਵਾਲਿਆ ਲਈ seat ਖਾਲੀ ਰਾਖੀ
Hatter-ਆਂ ਲਈ fuck ਲਿਖਿਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਮੂੰਹੋਂ ਬੋਲ ਅਸੀ ਕਦੇ ਵੀ ਜਤਾਇਆ ਨਾ
ਸਾਡੀ approach ਆਪੇ ਆਜਾ town ਨੀ
(ਸਾਡੀ approach ਆਪੇ ਆਜਾ town ਨੀ)
ਯਾਰਾਂ ਦੀ ਯਾਰੀ ਅਸੀ ਯਾਰ ਖੱਟੇਆ
ਯਾਰ ਜੱਟ ਦੇ ਬਿੱਲੋ backbone ਨੀ
(ਯਾਰ ਜੱਟ ਦੇ ਬਿੱਲੋ backbone ਨੀ)
ਰੰਗ ਦੇ ਆਂ ਪਕੇ ਤੇ ਜੁਬਾਨੋਂ ਤਿੱਖੇ ਆਂ
ਹੋਰ ਵਾਂਗੂੰ ਦੀਲ ਨਾ black ਜੇ
ਚੋਣ ਵਾਲਿਆ ਲਈ seat ਖਾਲੀ ਰਾਖੀ
Hatter-ਆਂ ਲਈ fuck ਲਿਖਿਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਸਾਡੀ ਕਿਥੋਂ ਤੱਕ range ਸਾਡੇ ਵੈਰੀ ਜਾਂਦੇ
ਬਿਨਾ ਗੱਲੋਂ ਫੋਕੀ ਹਵਾ ਨੀ ਰਹਿ ਦਾ
(ਬਿਨਾ ਗੱਲੋਂ ਫੋਕੀ ਹਵਾ ਨੀ ਰਹਿ)
ਓਹ ego ਨਾ ਤੂੰ ਜਾਣੀ record ਬੋਲਦੇ
ਮਾੜਾ ਨਾ stage ਤੇ ਕਿਸੇ ਨੂੰ ਕਹਿ ਦਾ
ਸਾਡੇ ਖਰੇ ਵਜੂਦ ਮੁੰਡੇ ਨਿਰੇ ਬਾਰੂਦ
ਜੇੜੇ ਬੁੱਕਦੇ ਸੀ ਲਾਤੇ ਕੱਬਰਾਂ ਸੈਡ ਤੇ
(ਬੁੱਕਦੇ ਸੀ ਲਾਤੇ ਕੱਬਰਾਂ ਸੈਡ ਤੇ)
ਚੋਣ ਵਾਲਿਆ ਲਈ seat ਖਾਲੀ ਰਾਖੀ
Hatter-ਆਂ ਲਈ fuck ਲਿਖਿਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਓਹ ਬਚ ਕਾਕਾ ਬਚ ਸਾਥੋਂ ਹੋਜੂ ਕੋਈ ਵਾਕਾ
ਝੱਲ ਨਇਓ ਹੋਣਾ ਤੈਥੋਂ ਗੋਲੀ ਦਾ ਖੜਾਕਾ
ਸ਼ੇਰ ਬਣ ਦੇ ਕਿਤੇ ਸ਼ੈਹਰ ਆਪਣੇ
ਕੱਲਾ ਖੱਡਾ ਜੱਟ ਜਿੱਥੇ ਤੇਰਾ ਇਲਾਕਾ
Waraich-ਆਂ ਵਾਲੇ "Harry" ਵਾਰੇ ਜਾਂਣਦਾ ਨੀ ਤੂੰ
ਤੇਰੇ ਦਾੜ੍ਹੀ ਵੀ ਨੀ ਆਈ ਤੇ ਨਿਆਣਿਆਂ ਜਾ ਮੂੰਹ
"Nav Sandhu" ਕੌਣ ਕਾਕਾ Google ਤੋ ਪੁੱਛੀਂ
ਬੰਦਾ ਚੱਕ ਕੇ ਘਰੋਂ ਦੇ ਕਰ ਦਿੰਦੇ pack ਨੇ
ਚੋਣ ਵਾਲਿਆ ਲਈ seat ਖਾਲੀ ਰਾਖੀ
Hatter-ਆਂ ਲਈ fuck ਲਿਖਿਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
Ranjit on The Beat!



Writer(s): Nav Sandhu



Attention! N'hésitez pas à laisser des commentaires.