Ninja - Oh Kyu Ni Jaan Ske paroles de chanson

paroles de chanson Oh Kyu Ni Jaan Ske - Ninja




ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਰਾਹਾਂ ਦੇ ਵਿੱਚ ਕੱਲਿਆਂ ਨੂੰ
ਆਸ਼ਿਕ਼ ਪਾਗਲ ਝੱਲਿਆਂ ਨੂੰ
ਰਾਹਾਂ ਦੇ ਵਿੱਚ ਕੱਲਿਆਂ ਨੂੰ
ਆਸ਼ਿਕ਼ ਪਾਗਲ ਝੱਲਿਆਂ ਨੂੰ
ਨਾ ਪਹਿਚਾਣ ਸਕੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
(ਕਿੰਨ੍ਹਾ ਪਿਆਰ ਸੀ ਨਾਲ ਓਹਦੇ)
(ਕਿੰਨ੍ਹਾ ਪਿਆਰ ਸੀ ਨਾਲ ਓਹਦੇ)
ਹੱਸਦੇ-ਹੱਸਦੇ ਕਿਉਂ ਰੋ ਪਏ
ਦੋ ਨੈਣਾ ਦੇ ਜੋੜੇ
ਵਾਅਦਿਆਂ ਤੋਂ ਮੁਆਫ਼ੀ ਲੈ ਗਏ
ਛੱਲੇ-ਮੁੰਦੀਆਂ ਮੋੜ ਗਏ
ਹੱਸਦੇ-ਹੱਸਦੇ ਕਿਉਂ ਰੋ ਪਏ
ਦੋ ਨੈਣਾ ਦੇ ਜੋੜੇ
ਵਾਅਦਿਆਂ ਤੋਂ ਮੁਆਫ਼ੀ ਲੈ ਗਏ
ਛੱਲੇ-ਮੁੰਦੀਆਂ ਮੋੜ ਗਏ
ਹੰਜੂਆਂ ਦੇ ਵਿੱਚ ਰੁੜਿਆਂ ਦੀ
ਨਾਲ ਜੁਦਾਈਆਂ ਜੁੜਿਆਂ ਦੀ
ਹੰਜੂਆਂ ਦੇ ਵਿੱਚ ਰੁੜਿਆਂ ਦੀ
ਨਾਲ ਜੁਦਾਈਆਂ ਜੁੜਿਆਂ ਦੀ
ਅੱਲਾਹ ਹੀ ਬੱਸ ਖੈਰ ਕਰੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਪਿਆਰ ਹੀ ਮੰਗਿਆ ਸੀ ਓਹਦੇ ਤੋਂ
ਦੇਕੇ ਦੁਖ ਉਹ ਹਜ਼ਾਰ ਗਏ
ਕਿਥੋਂ ਲੱਭਾਂ ਖੁਦ ਨੂੰ ਮੈਂ
ਜਿਓੰਦੇ-ਜੀ ਹੀ ਉਹ ਮਾਰ ਗਏ
ਪਿਆਰ ਹੀ ਮੰਗਿਆ ਸੀ ਓਹਦੇ ਤੋਂ
ਦੇਕੇ ਦੁਖ ਉਹ ਹਜ਼ਾਰ ਗਏ
ਕਿਥੋਂ ਲੱਭਾਂ ਖੁਦ ਨੂੰ ਮੈਂ
ਜਿਓੰਦੇ-ਜੀ ਹੀ ਉਹ ਮਾਰ ਗਏ
ਯਾਦੀ ਤੈਨੂੰ ਯਾਦ ਆਉ
ਜੱਦ ਜ਼ਿੰਦਗੀ ਵਿੱਚ ਰਾਤ ਆਉ
ਯਾਦੀ ਤੈਨੂੰ ਯਾਦ ਆਉ
ਜੱਦ ਜ਼ਿੰਦਗੀ ਵਿੱਚ ਰਾਤ ਆਉ
ਤੂੰ ਨਾ ਕਦੇ ਮੇਰੇ ਵਾੰਗ ਮਰੇਂ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ
ਓਹ ਕਿਉਂ ਨਹੀਂ ਜਾਣ ਸਕੇ
ਕਿੰਨ੍ਹਾ ਪਿਆਰ ਸੀ ਨਾਲ ਓਹਦੇ



Writer(s): Yadi Dhillon


Attention! N'hésitez pas à laisser des commentaires.
//}