paroles de chanson Tera Mera Saath Ho (From "Jatt James Bond") - Rahat Fateh Ali Khan
तेरा मेरा साथ हो
और प्यार भरी रात हो
कभी भूले ना दोनो को भी
इक ऐसी मुलाकात हो
मैं दिल तू मेरी धड़कन
बस तू ही मेरा जीवन
जीना नही जीना तेरे बिन, हाए
ਆਵੇਂ ਤੇ ਨੀ ਦਿਲ ਵਿੱਚ ਰੱਖਿਆ ਮੈਂ ਤੈਨੂੰ
ਹੱਥਾਂ ਦੀਆਂ ਲੀਕਾਂ ਵਿੱਚ ਤੱਕਿਆ ਮੈਂ ਤੈਨੂੰ
ਰੱਬ ਤੈਨੂ ਮੇਰੇ ਨਾਲ ਮਿਲਾਇਆ, ਹਾਏ
ਆਵੇਂ ਤੇ ਨੀ ਦਿਲ ਵਿੱਚ ਰੱਖਿਆ ਮੈਂ ਤੈਨੂੰ
ਹੱਥਾਂ ਦੀਆਂ ਲੀਕਾਂ ਵਿੱਚ ਤੱਕਿਆ ਮੈਂ ਤੈਨੂੰ
ਰੱਬ ਤੈਨੂ ਮੇਰੇ ਨਾਲ ਮਿਲਾਇਆ, ਹੋ
इक पल देखूँ ना मैं जो तुझ को
कहीं चैन नहीं पाऊँ
प्यार तेरा दिल मेरा माँगे सदा
दिल के जहाँ पे राज है तेरा
तुझे कैसे बतलाऊं
हाँ जानता है ये मेरा खुदा
मैं देखूँ तेरी राहें
मेरी तेरे संग वफ़ाएँ
जीना नही जीना तेरे बिन, हाए
ਹੁਣ ਤੈਨੂੰ ਵੇਖੇ ਬਿਨਾਂ ਅੱਖੀਆਂ ਨੀ ਰਿਹੰਦੀਆਂ
ਲਾਈਆਂ ਨੇ ਤੂੰ ਮਾਈਆ ਮੈਨੂੰ ਪਿਆਰ ਦੀਆਂ ਮਿਹੰਦੀਆਂ
ਇਸ਼ਕ਼ੇ ਦਾ ਰੰਗ ਤੂੰ ਚੜਾਇਆ, ਹਾਏ
ਹੁਣ ਤੈਨੂੰ ਵੇਖੇ ਬਿਨਾਂ ਅੱਖੀਆਂ ਨੀ ਰਿਹੰਦੀਆਂ
ਲਾਈਆਂ ਨੇ ਤੂੰ ਮਾਈਆ ਮੈਨੂੰ ਪਿਆਰ ਦੀਆਂ ਮਿਹੰਦੀਆਂ
ਇਸ਼ਕ਼ੇ ਦਾ ਰੰਗ ਤੂੰ ਚੜਾਇਆ, ਹੋ
अखियों मे तेरा प्यार है बस्ता
और दिल में भी है तू
कैसे हूँ पल भी मैं तुझ से जुदा
चूर ना कर ख्वाब सुहाने
जो देखे प्यार में
नाम तेरे है लिख दी वफ़ा
तू अपना बना ले मुझको
बाहों मे छुपा ले मुझको
जीना नही जीना तेरे बिन, हाए
ਸਾਦਿਕ਼ ਮੈਂ ਰੋ ਰੋ ਮੰਗੀਆਂ ਦੁਆਵਾਂ
ਹੰਜੂਆ ਨੇ ਮੇਰੇ ਨਾਲ ਕਿੱਤੀਆਂ ਵਫ਼ਾਵਾਂ
ਮੁੱਦਤਾਂ ਦੇ ਨਾਲ ਤੈਨੂੰ ਪਾਇਆ, ਹੋ
ਸਾਦਿਕ਼ ਮੈਂ ਰੋ ਰੋ ਮੰਗੀਆਂ ਦੁਆਵਾਂ
ਹੰਜੂਆ ਨੇ ਮੇਰੇ ਨਾਲ ਕਿੱਤੀਆਂ ਵਫ਼ਾਵਾਂ
ਮੁੱਦਤਾਂ ਦੇ ਨਾਲ ਤੈਨੂੰ ਪਾਇਆ, ਹੋ

Attention! N'hésitez pas à laisser des commentaires.