Rishi Rich - Ve Maahi - Rishi Rich Remix (From "Kesari") paroles de chanson

paroles de chanson Ve Maahi - Rishi Rich Remix (From "Kesari") - Rishi Rich



ਓ, ਮਾਹੀ ਵੇ
ਓ, ਮਾਹੀ ਵੇ
ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
ਤੂੰ ਜੀ ਸਕਦੀ ਨਹੀਂ
ਮੈਂ ਜੀ ਸਕਦਾ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
This is a Rishi Rich remix
And I am all the things I said I'd be
Boy I'm crazy
Wanna be your lady
Take me I'm yours
I don't want nothing more
ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਨ ਦੇ
ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ
तू मेरा है, मैं हूँ तेरी, रब भी ये जाने
ਤੂੰ ਜੀ ਸਕਦੀ ਨਹੀਂ
ਮੈਂ ਜੀ ਸਕਦਾ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
This is a Rishi Rich remix
ਸੱਚੀਆਂ ਮੋਹੱਬਤਾਂ ਵੇ
ਓ, ਮਾਹੀ, ਕਿਤੇ ਹੋਰ ਨਹੀਓਂ ਮਿਲਣਾ (ਹੋਰ ਨਹੀਓਂ ਮਿਲਿਆ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ...)
Boy I'm crazy
Wanna be your lady
Take me I'm yours
I don't want nothing more
ਓ, ਮਾਹੀ ਵੇ
ਓ, ਮਾਹੀ ਵੇ
ਓ, ਮਾਹੀ ਵੇ



Writer(s): Tanishk Bagchi, Rishi Rich


Rishi Rich - Ve Maahi - Rishi Rich Remix (From "Kesari") - Single




Attention! N'hésitez pas à laisser des commentaires.