Amar Arshi feat. Badshah, Neha Kakkar & Indeep Bakshi - Kala Chashma текст песни

Текст песни Kala Chashma - Neha Kakkar , Indeep Bakshi , Badshah , Amar Arshi



ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ
ਤੂੰ ਚੰਡੀਗੜ੍ਹ ਤੋਂ ਆਈ ਨੀ (ਚੰਡਿਗੜ੍ਹ ਤੋਂ ਆਈ ਨੀ)
ਤੈਨੂੰ ਦੇਖ ਕੇ ਹੌਂਕੇ ਭਰਦੇ ਨੇ
ਖੜ੍ਹੇ ਚੌਕਾਂ ਵਿੱਚ ਸਿਪਾਹੀ ਨੀ
ਠੋਡੀ 'ਤੇ ਕਾਲ਼ਾ ਤਿਲ, ਕੁੜੀਏ
ਠੋਡੀ 'ਤੇ ਕਾਲ਼ਾ ਤਿਲ, ਕੁੜੀਏ
ਜਿਉਂ ਦਾਗ ਚੰਨ ਦੇ ਟੁੱਕੜੇ 'ਤੇ
ਤੈਨੂੰ ਕਾਲ਼ਾ ਚਸ਼ਮਾ...
ਤੈਨੂੰ ਕਾਲ਼ਾ ਚਸ਼ਮਾ...
ਤੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
सड़कों पे चले जब, लड़कों के दिलों में
तू आग लगा दे, baby, fire
नक़ली सा नखरे तू करे, जब देखे हमें, झूठी, liar
काला-काला चश्मा जँचता तेरे मुखड़े पे
जैसे काला तिल जँचता है तेरे chin पे
अपनी अदाओं से ज़्यादा नहीं तो १०-१२ लड़के
तो मार ही देती होगी तू दिन में
तुझ जैसे ३६ फ़िरते हैं
ਮੇਰੇ ਵਰਗੀ ਔਰ ਨਾ ਹੋਣੀ ਵੇ
(ਵਰਗੀ ਔਰ ਨਾ ਹੋਣੀ ਵੇ)
(ਵਰ-ਵਰ-ਵਰਗੀ ਔਰ ਨਾ ਹੋਣੀ ਵੇ)
ਤੂੰ ਮੁੰਡਾ ਬਿਲਕੁਲ ਦੇਸੀ ਹੈ
ਮੈਂ Katrina ਤੋਂ ਸੋਹਣੀ ਵੇ
ਹਾਏ, ਮੈਂ fed up ਹੋ ਗਈ ਆਂ, ਮੁੰਡਿਆ
ਹਾਏ, ਮੈਂ fed up ਹੋ ਗਈ ਆਂ, ਮੁੰਡਿਆ
ਸੁਣ-ਸੁਣ ਕੇ ਤੇਰੇ ਦੁੱਖੜੇ ਵੇ
ਮੈਨੂੰ ਕਾਲਾ ਚਸ਼ਮਾ...
ਹੋ, ਮੈਨੂੰ ਕਾਲਾ-ਕਾਲਾ, ਕਾਲਾ-ਕਾਲਾ
ਕਾਲਾ-ਕਾਲਾ, ਕਾਲਾ-ਕਾਲਾ
ਓ, ਮੈਨੂੰ ਕਾਲਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਮੈਨੂੰ ਕਾਲਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਜੱਚਦਾ ਗੋਰੇ ਮੁੱਖੜੇ 'ਤੇ
सड़कों पे चले जब, लड़कों के दिलों में
तू आग लगा दे, baby, fire (ਓ, ਮੈਨੂੰ, ਓ, ਮੈਨੂੰ)
नक़ली सा नखरे तू करे, जब देखे हमें, झूठी, liar
ਹੋ, ਮੈਨੂੰ ਕਾਲਾ ਚਸ਼ਮਾ...
ਓ, ਮੈਨੂੰ ਕਾਲਾ-ਕਾਲਾ ਚਸ਼ਮਾ...
Aye, ਕਾਲਾ ਚਸ਼ਮਾ...
ਓ, ਕਾਲਾ, ਕਾਲਾ, ਕਾਲਾ, ਕਾਲਾ, ਕਾਲਾ,
ਤੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਮੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ
ਜੱਚਦਾ ਗੋਰੇ ਮੁੱਖੜੇ 'ਤੇ



Авторы: Kumaar, Prem Hardeep, Badshah, Amrik Singh, Dj Notorious


Amar Arshi feat. Badshah, Neha Kakkar & Indeep Bakshi - The Neha Kakkar Collection
Альбом The Neha Kakkar Collection
дата релиза
06-06-2019



Внимание! Не стесняйтесь оставлять отзывы.