B Praak feat. Divya Bhatt - Kaun Hoyega текст песни

Текст песни Kaun Hoyega - B Praak feat. Divya Bhatt



ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਮੇਰਾ ਵੀ ਜੀਅ ਨਹੀਂ ਲੱਗਣਾ
ਦੋ ਦਿਨ ਵਿੱਚ ਮਰ ਜਾਉ, ਸੱਜਣਾਂ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ
ਜੇ ਤੇਰੀ-ਮੇਰੀ ਟੁੱਟ ਗਈ, ਹਾਏ ਵੇ ਰੱਬ ਵੀ ਰੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)
ਜਿਸ ਦਿਨ ਮਿਲਾਂ ਨਾ ਤੈਨੂੰ
ਕੁਛ ਖਾਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
ਤੂੰ ਫ਼ੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਨੈ ਸਮੁੰਦਰ
ਜੇ ਨਾ ਹੋਏ ਕਿਨਾਰਾ?
ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)
ਮੈਨੂੰ ਆਦਤ ਪੈ ਗਈ ਤੇਰੀ, Jaani ਵੇ ਇਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਜਿਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਜਿਸ ਤਰ੍ਹਾਂ
ਤੂੰ ਮੰਜ਼ਿਲ ਤੇ ਮੈ ਰਾਹ
ਹੋ ਸਕਦੇ ਨਹੀਂ ਜੁਦਾ
ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨਹੀਂ ਸੁਬਹ
ਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)



Авторы: B Praak


B Praak feat. Divya Bhatt - Punjabi Top 10
Альбом Punjabi Top 10
дата релиза
08-11-2019




Внимание! Не стесняйтесь оставлять отзывы.