Текст песни Glorious Gallan - Diljit Dosanjh
ਚਾਂਦੀ ਦੀਆਂ ਵਾਲੀਆਂ
ਗੱਲ੍ਹਾਂ ਚੁੰਮਣੇ ਨੂੰ ਕਾਹਲੀਆਂ
ਕਰੇਂ ਜਾਣ-ਜਾਣ wink ਨੀਂ
ਉੱਤੋਂ ਸੰਗਦੀਆਂ ਲਾਲੀਆਂ
ਓ, ਚਾਂਦੀ ਦੀਆਂ ਵਾਲੀਆਂ
ਗੱਲ੍ਹਾਂ ਚੁੰਮਣੇ ਨੂੰ ਕਾਹਲੀਆਂ
ਕਰੇਂ ਜਾਣ-ਜਾਣ wink ਨੀਂ
ਉੱਤੋਂ ਸੰਗਦੀਆਂ ਲਾਲੀਆਂ
ਓ, ਮੇਰੇ hometown
ਮੁੰਡਿਆਂ 'ਚ ਚਰਚਾ ਹੋ ਚੱਲਾ
Glorious ਗੱਲ੍ਹਾਂ
Glorious ਗੱਲ੍ਹਾਂ
Glorious ਗੱਲ੍ਹਾਂ
Glorious ਗੱਲ੍ਹਾਂ
ਰੱਖਦੀ brown ਵਾਲ਼
ਚੱਕ-ਚੱਕ ਕੇ
ਹੋਇਆ ਮੈਂ ਸ਼ੁਦਾਈ ਫਿਰਾਂ
ਤੱਕ-ਤੱਕ ਕੇ
ਦਿਲ ਦੀਆਂ ਖੋਲ੍ਹੀ ਬੈਠਾ
ਤੇਰੇ ਲਈ ਮੈਂ ਬਾਰੀਆਂ
ਇਕ ਮੰਨ ਮੇਰੀ
ਤੇਰੀ ਮੰਨਦਾ ਮੈਂ ਸਾਰੀਆਂ (ਸਾਰੀਆਂ)
ਰੱਖ ਆਪਣਾ ਬਣਾਕੇ
ਗਲ਼ ਨਾਲ਼ ਲਾਕੇ
I'm only your babe
ਬਾਕੀ ਰੱਖ ਲਾਰੇ ਲਾਕੇ
ਤੇਰਾ ਬੋਲਦਾ ਅਸਰ
ਕਿੰਨਾ ਤੇਰੇ ਪਿੱਛੇ ਝੱਲਾ
Glorious ਗੱਲ੍ਹਾਂ
Glorious ਗੱਲ੍ਹਾਂ
Glorious ਗੱਲ੍ਹਾਂ
Glorious ਗੱਲ੍ਹਾਂ
ਲੱਕ ਨੂੰ swing ਮਾਰ
ਲੰਘਦੀ ਐਂ ਕੋਲ਼ਦੀ
ਤੇਰੇ ਬਿਨਾ ਸਰਦਾ ਨਈਂ
Heartbeat ਬੋਲਦੀ
ਦੇਵਾਂ ਮੈਂ bracelet
ਦਿਲ ਨਾਲ਼ ਮੜ੍ਹਕੇ
ਮੰਗਣਾ ਚਾਹੁਣੀ ਐਂ
ਤਾਹੀਂ ਵੇਖੇਂ ਖੜ੍ਹ-ਖੜ੍ਹ ਕੇ
ਬਾਹਾਂ 'ਚ ਬਾਹਾਂ ਪਾ ਲੈ
ਤੂੰ mood ਬਣਾਲੈ
Baby just say yes
ਮੈਂ ਤਾਂ ਲਾਵਾਂ ਲਈ ਆਂ ਕਾਹਲਾ
ਤੂੰ ਹੱਥ ਤਾਂ ਫੜਾ
ਮੈਂ ਫੜ ਲਾਊਂਗਾ ਆਪੇ ਪੱਲਾ
Glorious ਗੱਲ੍ਹਾਂ
Glorious ਗੱਲ੍ਹਾਂ
ਨੀ ਗੋਲ-ਮੋਲ ਗੱਲ੍ਹਾਂ
Glorious ਗੱਲ੍ਹਾਂ

Внимание! Не стесняйтесь оставлять отзывы.